ਅਸਲਾ ਲਾਇਸੰਸ ਧਾਰਕ ਈ-ਸੇਵਾ ਪੋਰਟਲ ਵਿੱਚ 31 ਦਸੰਬਰ ਤੱਕ ਅਸਲਾ ਲਾਇਸੰਸ ਆਨਲਾਈਨ ਕਰਵਾਉਣ

athens escort best paydayloan ChatAvenue visitors ਸਿੱਖਿਆ ਟੇਕਨੋਲਜੀ ਤਾਜਾ ਖਬਰਾਂ ਤਾਜ਼ਾ ਖਬਰਾਂ ਮੂਵੀ ਰੀਵਿਊ ਵਿਸ਼ਵ

ਮੋਗਾ, 24 ਦਸੰਬਰ:-ਜ਼ਿਲ੍ਹਾ ਮੋਗਾ ਦੇ ਸਮੂਹ ਅਸਲਾ ਲਾਇਸੰਸ ਧਾਰਕ ਜਿਹਨਾਂ ਨੇ ਸਤੰਬਰ-2019 ਤੋਂ ਹੁਣ ਤੱਕ ਆਪਣੇ ਅਸਲਾ ਲਾਇਸੰਸਾਂ ਨਾਲ ਸਬੰਧਤ ਸੇਵਾਵਾਂ ਬਾਰੇ ਈ-ਸੇਵਾ ਪੋਰਟਲ ਰਾਹੀਂ ਅਰਜੀ ਨਹੀਂ ਦਿੱਤੀ ਜਾਂ ਅਪਡੇਟ ਨਹੀਂ ਕਰਵਾਇਆ, ਉਹਨਾਂ ਅਸਲਾ ਲਾਇਸੰਸ ਧਾਰਕਾਂ ਨੂੰ ਆਪਣਾ ਅਸਲਾ-ਲਾਇਸੰਸ ਈ-ਸੇਵਾ ਪੋਰਟਲ ਵਿੱਚ ਅਪਲਾਈ ਕਰਕੇ, ਆਨਲਾਈਨ ਕਰਵਾਉਣਾ ਲਾਜ਼ਮੀ ਹੈ।  ਇਸਦੀ ਆਖਰੀ ਮਿਤੀ 31 ਦਸੰਬਰ, 2024 ਹੈ।  ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਸ਼੍ਰੀਮਤੀ ਚਾਰੂਮਿਤਾ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਸਮੂਹ ਅਸਲਾ ਲਾਇਸੰਸ ਧਾਰਕਾ ਉਕਤ ਅਨੁਸਾਰ ਕਾਰਵਾਈ ਕਰਨ ਨੂੰ ਯਕੀਨੀ ਬਣਾਉਣ ਤਾਂ ਕਿ ਭਵਿੱਖ ਵਿੱਚ ਉਹਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

 

 

 

Fast News Punjab