WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

“ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ” ਨਾਗਰਿਕਾਂ ਨੂੰ ਰਾਸ਼ਟਰ ਗਾਣ ਪੋਰਟਲ ਤੇ ਰਾਸ਼ਟਰ ਗਾਣ ਗਾ ਕੇ ਅਪਲੋਡ ਕਰਨ ਦੀ ਅਪੀਲ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10
ਮੋਗਾ, 15 ਸਤੰਬਰ (Charanjit singh ) -ਦੇਸ਼ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਸਬੰਧ ਵਿਚ ਮਨਾਏ ਜਾ ਰਹੇ ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਭਾਰਤ ਸਰਕਾਰ ਵੱਲੋਂ ਦੇਸ਼ ਵਾਸੀਆਂ ਦੁਆਰਾ ਰਾਸ਼ਟਰ ਗਾਣ ਗਾ ਕੇ ਅਪਲੋਡ ਕਰਨ ਲਈ ਇਕ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਕੋਈ ਵੀ ਨਾਗਰਿਕ   https://rashtragaan.in/  ਪੋਰਟਲ ਤੇ ਜਾ ਕੇ ਆਪਣਾ ਨਾਮ, ਉਮਰ ਅਤੇ ਸੂਬੇ ਦਾ ਨਾਮ ਭਰ ਕੇ ਰਾਸ਼ਟਰ ਗਾਣ ਗਾਉਂਦੇ ਹੋਏ ਦੀ ਆਪਣੀ ਵੀਡੀਓ ਅਪਲੋਡ ਕਰ ਸਕਦਾ ਹੈ। ਵੀਡੀਓ ਲਾਈਵ ਅਪਲੋਡ ਹੋੋਵੇਗੀ ਅਤੇ ਸਕਰੀਨ ਤੇ ਰਾਸ਼ਟਰ ਗਾਣ ਦੇ ਸ਼ਬਦ ਨਾਲੋਂ ਨਾਲ ਆਉਂਦੇ ਰਹਿਣਗੇ ਅਤੇ ਰਾਸ਼ਟਰ ਗਾਣ ਦੀ ਧੁੰਨ ਵੀ ਵਜੇਗੀ। ਰਾਸ਼ਟਰ ਗਾਣ ਪੂਰਾ ਹੋਣ ਤੇ ਵਿਅਕਤੀ ਆਪਣੀ ਵੀਡੀਓ ਪੋਰਟਲ ਤੇ ਅਪਲੋਡ ਕਰ ਸਕਦਾ ਹੈ ਅਤੇ ਏਥੋਂ ਹੀ ਆਪਣਾ ਸਰਟੀਫਿਕੇਟ ਡਾਊਨਲੋਡ ਕਰ ਸਕਦਾ ਹੈ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਪੋਰਟਲ ਤੇ ਰਾਸ਼ਟਰ ਗਾਣ ਗਾਉਂਦਿਆਂ ਦੀ ਆਪਣੀ ਵੀਡੀਓ ਅਪਲੋਡ ਕਰਨ ਦੀ ਅਪੀਲ ਕੀਤੀ ਹੈ।
Fast News Punjab

Related Articles

Back to top button