DistrictPunjabਅਨੋਖੇ ਅਜੂਬੇਅਪਰਾਧਸਿੱਖਿਆਖੇਡਟੇਕਨੋਲਜੀਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਧਰਮਫੋਟੋ ਗੈਲਰੀਮਨੋਰੰਜਨਮੁਫਤ ਜੋਇਨ ਕਰੋਮੂਵੀ ਰੀਵਿਊਰਾਜਰਾਜਨੀਤੀਵਿਸ਼ਵ
ਸਾਗਾ ਸਟਾਰ ਰਮਨ ਰੋਮਾਣਾ ਦੇ ਗੀਤ ਰਾਜੀ ਨੇ ਪਾਈਆਂ ਧੁੰਮਾਂ
ਦਰਸ਼ਕਾਂ ਤੋ ਮਿਲ ਰਿਹਾ ਭਰਭੂਰ ਸਮਰਥਨ

ਮੋਗਾ 10 ਸਤੰਬਰ ( ਚਰਨਜੀਤ ਸਿੰਘ ) ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਅਤੇ ਫ਼ਿਲਮੀ ਗਾਇਕਾ ਸਾਂਗਾ ਸਟਾਰ ਰਮਨ ਰੋਮਾਣਾ ਦਾ ਸਾਗਾ ਮਿਊਜ਼ਿਕ ਕੰਪਨੀ ਵੱਲੋਂ ਪੰਜਾਬੀ ਸਿੰਗਲ ਟ੍ਰੈਕ ਰਾਜ਼ੀ ਨੇ ਸੰਗੀਤਕ ਖੇਤਰ ਚ ਧੁੰਮਾਂ ਮਚਾ ਦਿੱਤੀਆਂ ਇਸ ਮੌਕੇ ਸਾਧੂ ਸਿੰਘ ਰੋਮਾਣਾ ਜੀ ਨੇ ਦੱਸਿਆ ਕਿ ਇਸ ਗੀਤ ਦਾ ਸੰਗੀਤ ਜਸ ਕੀ ਦੁਆਰਾ ਅਤੇ ਵਿੱਕੀ ਸੰਧੂ ਦੁਆਰਾ ਇਸ ਨੂੰ ਆਪਣੀ ਕਾਲਮ ਵਿੱਚ ਪਰੋਇਆ ਹੈ ਇਸ ਗੀਤ ਦੇ ਪ੍ਰੋਡਿਊਸਰ ਸਰਦਾਰ ਸੁਮੀਤ ਸਿੰਘ ਜੀ ਅਤੇ ਡਾਇਰੈਕਟਰ H7 ਸਾਹਿਬ ਹਨ ਰਮਾਣਾ ਸਾਬ੍ਹ ਨੇ ਦੱਸਿਆ ਇਸ ਤੋਂ ਪਹਿਲਾਂ ਵੀ ਰਮਨ ਰੋਮਾਣਾ ਦੇ ਬਹੁਤ ਸਾਰੇ ਗੀਤ ਜਿਵੇਂ ਐਟੀਟਿਊਡ, ਹੈਬਟ, ਸੇਲਫਿਸ਼ ਮਾਹੀਆ, ਆਦਿ ਆਦਿ ਕਈ ਗੀਤ ਲੋਕਾਂ ਦੀ ਕਚਹਿਰੀ ਵਿੱਚ ਪ੍ਰਵਾਨ ਚੜ੍ਹੇ ਹਨ ਅਤੇ ਇਸ ਗੀਤ ਰਾਜੀ ਨੂੰ ਵੀ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲੇਗਾ

ਦਰਸ਼ਕ ਰਮਨ ਰੋਮਾਨਾ ਦਾ ਨਵਾਂ ਗੀਤ ਇਸ ਲਿੰਕ ਤੋਂ ਦੇਖ ਸਕਦੇ ਹਨ https://youtu.be/WHGy-QOVpww




