ਰਾਮ ਲੀਲ੍ਹਾ ਗਰਾਊਂਡ ਦੇ ਬਣੇ ਬਾਥਰੂਮ ਵਿੱਚੋਂ ਬੇਹੋਸ਼ੀ ਹਾਲਤ ਇੱਕ ਨੋਜਵਾਨ ਮਿਲਿਆ

ਰਾਮ ਲੀਲ੍ਹਾ ਗਰਾਊਂਡ ਦੇ ਬਣੇ ਬਾਥਰੂਮ ਵਿੱਚੋਂ ਬੇਹੋਸ਼ੀ ਹਾਲਤ ਇੱਕ ਨੋਜਵਾਨ ਮਿਲਿ___
Your message has been sent
ਜੈਤੋ 24 ( ਤੀਰਥ ਸਿੰਘ)ਨੋਜਵਾਨ ਵੈੱਲਫੇਅਰ ਸੁ਼ਸਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਜੈਤੋ ਰਾਮ ਲੀਲ੍ਹਾ ਗਰਾਊਂਡ ਨੇੜੇ ਸੋਢੀ ਡੇਅਰੀ ਕੋਲ ਬਣੇ ਬਾਥਰੂਮਾ ਵਿੱਚ ਇੱਕ ਨੋਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਕਾਫ਼ੀ ਟਾਇਮ ਦਾ ਪਿਆ ਹੈ ਤੇ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਸੇਂਖਰ ਸਰਮਾਂ, ਪ੍ਧਾਨ ਨੀਟਾ ਗੋਇਲ, ਕੈਸੀਅਰ ਅਸੋਕ ਮਿੱਤਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਰਾਮ ਲੀਲ੍ਹਾ ਗਰਾਊਂਡ ਪਹੁੰਚੇ ਜਿੱਥੇ ਇੱਕ ਨੋਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ ਤਰੁੰਤ ਹੀ ਜੈਤੋ ਥਾਨਾ ਨੂੰ ਵੀ ਸੂਚਿਤ ਕੀਤਾ ਤੇ ਬੇਹੋਸ਼ ਨੋਜਵਾਨ ਨੂੰ ਚੁੱਕ ਕੇ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਗਿਆ ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰ ਰਾਜਵੀਰ ਕੋਰ ਬਾਜਵਾ ਨੇ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਪਰ ਜਿਸ ਦੀ ਪਹਿਚਾਣ ਵਿਨੈ ਅਰੋੜਾ (32ਸਾਲ) ਸਪੁੱਤਰ ਤਰਸੇਮ ਅਰੋੜਾ ਨੇੜੇ ਆਈ, ਟੀ, ਆਈ ਵਾਰਡ ਨੰਬਰ 3 ਵਿੱਚ ਰਹਿੰਦੇ ਹਨ




