ਫਸਟ ਏਡ ਅਤੇ ਸੜਕ ਸੁਰੱਖਿਆ ਜੀਵਨ ਰੱਖਿਆ ਬਾਰੇ ਸੈਮੀਨਾਰ ਕੀਤਾ ਗਿਆ

ਜੈਤੋ 22 ਮਾਰਚ ( ਤੀਰਥ ਸਿੰਘ ) ਅੱਜ ਮਿਤੀ 22/03/2022 ਨੂੰ ਮਾਨਯੋਗ ਏ, ਡੀ, ਪੀ, ਚੰਡੀਗੜ੍ਹ ਪੰਜਾਬ ਟਰੈਫਿਕ ਦੇ ਹਦਾਇਤਾਂ ਮੁਤਾਬਕ ਫਰੀਦਕੋਟ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਦੀਆਂ ਹਦਾਇਤਾਂ ਅਤੇ ਸਿਵਲ ਹਸਪਤਾਲ ਦੇ ਜੈਤੋ ਦੀ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਜੈਤੋ ਸਹਿਯੋਗ ਨਾਲ ਨੈਸ਼ਨਲ ਹਾਈਵੇ 54 ਨੰਬਰ ਨੇੜੇ ਸੇਰੇ ਪੰਜਾਬ ਢਾਬਾ ਅਤੇ ਕੋਟਕਪੂਰਾ ਵਿਖੇ ਫਸਟ ਏਡ ਅਤੇ ਸੜਕ ਸੁਰੱਖਿਆ ਜੀਵਨ ਰੱਖਿਆ ਬਾਰੇ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਚਾਲਕਾਂ ਅਤੇ ਪਬਲਿਕ ਨੂੰ ਜਾਨਕਾਰੀ ਦਿੱਤੀ ਗਈ ਅਤੇ ਟਰੈਫਿਕ ਸਬੰਧੀ ਤੇ ਫਸਟ ਏਡ ਬਾਰੇ ਪੰਫਲੈਂਟ ਵੰਡੇ ਇਸ ਸਮੇ ਟਰੈਫਿਕ ਐਜੂਕੇਸ਼ਨ ਸੈੱਲ ਜਿਲ੍ਹਾ ਫਰੀਦਕੋਟ ਨੋਜਵਾਨ ਵੈੱਲਫੇਅਰ ਸੁ਼ਸਇਟੀ ਵੱਲੋਂ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਇਸ ਮੋਕੇ ਤੇ ਜਿਲ੍ਹਾ ਟਰੈਫਿਕ ਪੁਲਿਸ ਫਰੀਦਕੋਟ ਕੋਟਕਪੂਰਾ ਏ ਐੱਸ ਆਈ ਸਤਨਾਮ ਸਿੰਘ, ਏ, ਐੱਸ, ਆਈ, ਜਗਰੂਪ ਸਿੰਘ, ਹੌਲਦਾਰ, ਗੁਰਚਰਨ ਸਿੰਘ, ਬੂਟਾ ਸਿੰਘ, ਸਿਵਲ ਹਸਪਤਾਲ ਦੇ ਸਟਾਫ਼ ਕਰਨ ਸ਼ਰਮਾਂ, ਸੰਦੀਪ ਕੋਰ, ਨੋਜਵਾਨ ਵੈੱਲਫੇਅਰ ਸੁ਼ਸਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਸੇਂਖਰ ਸਰਮਾਂ, ਪ੍ਧਾਨ ਨੀਟਾ ਗੋਇਲ, ਸੈਕਟਰੀ ਅਮਿੰਤ ਮਿੱਤਲ, ਅਸੋਕ ਮਿੱਤਲ, ਐਬੂਲੈਂਸ ਪਾਈਲ਼ਟ ਮੀਤ ਸਿੰਘ ਮੀਤਾ, ਪੂਰੀ ਟੀਮ ਸਮੇਤ ਪਹੁੰਚੇ




