ਸੜਕ ਹਾਦਸੇ ਵਿੱਚ ਤਿੰਨ ਨੋਜਵਾਨ ਗੰਭੀਰ ਜ਼ਖਮੀ-

ਜੈਤੋ 22 ਮਾਰਚ ( ਤੀਰਥ ਸਿੰਘ ) ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਕਰਕੇ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਕੋਟਕਪੂਰਾ ਵੱਲ ਤੋਂ ਤਿੰਨ ਨੋਜਵਾਨ ਆਈ ਟਵੰਟੀ ਵਿੱਚ ਸਵਾਰ ਜੈਤੋ ਵੱਲ ਆ ਰਹੇ ਸਨ ਅਚਾਨਕ ਸਾਮ੍ਹਣੇ ਆ ਰਹੀ ਗੱਡੀ ਤੇਜ਼ ਲਾਈਟਾਂ ਪੈਣ ਕਾਰਨ ਗੱਡੀ ਨੇ ਕੱਟ ਮਾਰ ਦਿੱਤਾ ਤੇ ਆਈ ਟਵੰਟੀ ਕਾਰ ਤਿੰਨੇ ਨੋਜਵਾਨ ਦੀ ਕਾਰ ਦਰੱਖਤ ਨਾਲ ਜਾ ਵੱਜੀ ਤੇ ਤਿੰਨੇ ਨੋਜਵਾਨ ਗੰਭੀਰ ਜ਼ਖਮੀ ਹੋ ਗਏ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਸੇਂਖਰ ਸਰਮਾਂ, ਪ੍ਧਾਨ ਨੀਟਾ ਗੋਇਲ, ਕੈਸੀਅਰ ਅਸੋਕ ਮਿੱਤਲ, ਸੈਕਟਰੀ ਅਮਿੰਤ ਮਿੱਤਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਤੇ ਪਹੁੰਚੇ ਗੰਭੀਰ ਜ਼ਖਮੀ ਤਿੰਨੇ ਨੋਜਵਾਨਾਂ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਮੁੱਢਲੀ ਸਹਾਇਤਾ ਦੇਣ ਉਪਰੰਤ ਹਾਲਤ ਨੂੰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਪਰ ਵਾਰਸਾਂ ਦੀ ਮਰਜ਼ੀ ਅਨੁਸਾਰ ਬਠਿੰਡਾ ਦੇ ਨਿੱਜੀ ਹਸਪਤਾਲ ਇਲਾਜ਼ ਉਪਚਾਰ ਲਈ ਭਰਤੀ ਕਰਵਾਇਆ ਗਿਆ ਜਿੰਨਾ ਦੀ ਪਹਿਚਾਣ ਅਜੈ ਕੁਮਾਰ(31ਸਾਲ) ਸਪੁੱਤਰ ਰਾਮ ਕੁਮਾਰ ਬਾਜਾਖਾਨਾ ਰੋਡ ਜੈਤੋ ਸੋਨੀ (37ਸਾਲ) ਸਪੁੱਤਰ ਘੋਗੜ ਸਿੰਘ ਬਾਜਾਖਾਨਾ ਰੋਡ ਜੈਤੋ ਸਿਵਾ ਕੁਮਾਰ (24ਸਾਲ) ਸਪੁੱਤਰ ਰਾਮ ਬਾਜਾਖਾਨਾ ਰੋਡ ਜੈਤੋ ਵਜੋਂ ਹੋਈ




