WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਰਾਜਨੀਤੀ

ਪੱਤੋ ਹੀਰਾ ਸਿੰਘ ਦੇ ਰੂਰਲ ਸਕਿੱਲ ਸੈਟਰ ਵਿਖੇ ਪਲੰਬਰ ਦੇ ਮੁਫ਼ਤ ਕੋਰਸ ਲਈ ਦਾਖਲਾ ਸ਼ੁਰੂ

ਕੋਰਸ ਦੌਰਾਨ ਮੁਫ਼ਤ ਵਰਦੀ, ਮਫ਼ਤ ਕਿਤਾਬਾਂ, ਆਉਣ-ਜਾਣ ਦਾ ਖਰਚਾ ਅਤੇ ਸਕਾਲਰਸ਼ਿਪ ਵਰਗੀਆਂ ਸਹੂਲਤਾਂ ਵੀ ਮਿਲਣਗੀਆਂ-ਏ.ਡੀ.ਸੀ.

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 17 ਮਾਰਚ ( Charanjit Singh ) ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰ ਵੱਲੋ ਚਲਾਏ ਜਾ ਰਹੇ ਸਕਿੱਲ ਪ੍ਰੋਗਰਾਮ ਤਹਿਤ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣਾਏ ਗਏ ਰੂਰਲ ਸਕਿੱਲ ਸੈਂਟਰ ਵਿੱਚ ਪਲੰਬਰ ਦੇ ਮੁਫ਼ਤ ਕੋਰਸ ਲਈ ਦਾਖਲਾ ਸੁਰੂ ਹੈ।
ਉਨ੍ਹਾਂ ਦੱਸਿਆ ਕਿ ਇਲਾਕੇ ਦੇ ਬੇਰੋਜ਼ਗਾਰ ਨੌਜਵਾਨ ਇਸ ਸੈਂਟਰ ਜਰੀਏ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ। ਸਰਕਾਰ ਵੱਲੋ M-SES ਦੇ ਸਹਿਯੋਗ ਨਾਲ 5 ਮਹੀਨੇ ਦਾ ਕੋਰਸ  ਕਰਵਾਇਆ ਜਾਵੇਗਾ। ਕੋਰਸ ਪਾਸ ਕਰਨ ਉਪਰੰਤ ਰੋਜ਼ਗਾਰ ‘ਤੇ ਸਵੈਰੋਜ਼ਗਾਰ ਲਈ ਸਿਖਲਾਈ ਵੀ ਦਿੱਤੀ ਜਾਵੇਗੀ।
ਸਕਿੱਲ ਡਿਵਲਪਮੈਂਟ ਮਿਸ਼ਨ ਦੀ ਜ਼ਿਲ੍ਹਾ ਮੈਨੇਜਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਪਲੰਬਰ ਦਾ ਕੋਰਸ ਕਰਨ ਲਈ ਦਸਵੀਂ ਪਾਸ ਜਾਂ ਪੜਾਈ ਛੱਡ ਚੁੱਕੇ 18 ਤੋ 35 ਸਾਲ ਦੇ ਨੌਜਵਾਨ ਲੜਕੇ-ਲੜਕੀਆਂ ਦਾਖਲਾ ਲੈ ਸਕਦੇ ਹਨ। ਟ੍ਰੇਨਿੰਗ ਬਿਲਕੁਲ ਮੁਫ਼ਤ ਹੋਵੇਗੀ। ਰੋਜ਼ਾਨਾ 8 ਘੰਟੇ ਕਲਾਸ, ਵਰਦੀ ਅਤੇ ਕਿਤਾਬਾਂ ਮੁਫ਼ਤ, ਆਉਣ ਜਾਣ ਦਾ ਖਰਚਾ 125 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਟ੍ਰੇਨਿੰਗ ਲੈਣ ਵਾਲੇ ਉਮੀਦਵਾਰ ਨੂੰ ਦਿੱਤਾ ਜਾਵੇਗਾ। ਪਲੰਬਰ ਦੀ ਟਰੇਨਿੰਗ ਦੇ ਨਾਲ-ਨਾਲ ਕਪਿਊਟਰ ਕਲਾਸ, ਇੰਟਰਵਿਊ ਦੀ ਤਿਆਰੀ ਤੇ ਪਰਸਨੈਲਟੀ ਡਿਵਲਪਮੈਂਟ ਕੋਰਸ ਵੀ ਕਰਵਾਇਆ ਜਾਵੇਗਾ।ਜਿਹੜੇ ਉਮੀਦਵਾਰ ਦਾ ਪੰਜਾਬ ਸਰਕਾਰ ਵੱਲੋ ਲੇਬਰ ਕਾਰਡ (ਲਾਭਪਾਤਰੀ ਕਾਪੀ) ਬਣਿਆ ਹੋਵੇਗਾ ਉਸ ਨੂੰ ਟ੍ਰੇਨੰਗ ਲੈਣ ‘ਤੇ ਸਰਕਾਰ ਵੱਲੋ ਵੱਖਰੇ ਤੌਰ ‘ਤੇ 2500/- ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪ ਵੀ ਮਿਲੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਵਧੇਰੀ ਜਾਣਕਾਰੀ ਲਈ 7696897484, 9465159813, 7073911757 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Fast News Punjab

Related Articles

Back to top button