ਸੜਕ ਹਾਦਸੇ ਵਿੱਚ ਇੱਕ ਮੋਟਰਸਾਇਕਲ ਸਵਾਰ ਆਦਮੀ ਔਰਤ ਤੇ ਬੱਚਾ ਗੰਭੀਰ ਜ਼ਖਮੀ
ਮੋਗਾ 28 ਅਪ੍ਰੈਲ( ਤੀਰਥ ਸਿੰਘ ਜੈਤੋ ) ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਮੁਕਤਸਰ ਰੋਡ ਪਿੰਡ ਡੇਲਿਆਂ ਵਾਲੀ ਦਾ ਪੋਲਟਰੀ ਫਾਰਮ ਤੋਂ ਅੱਗੇ ਇੱਕ ਮੋਟਰਸਾਇਕਲ ਸਵਾਰ ਪਤੀ ਪਤਨੀ ਤੇ ਪੋਤਰੀ ਰੋੜੀਕਪੂਰਾ ਤੋਂ ਜੈਤੋ ਵੱਲ ਆ ਰਹੇ ਸਨ ਅਚਾਨਕ ਤੂੜੀ ਵਾਲੇ ਟਰੈਕਟਰ ਟਰਾਲੀ ਪਿੱਛੇ ਮੋਟਰਸਾਇਕਲ ਸਵਾਰ ਦਾ […]
Continue Reading
