ਗੰਗਾ ਸਕੂਲ ਵਿਖੇ ਨਸ਼ਿਆਂ ਵਿਰੋਧੀ ਲੇਖ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ

ਮੋਗਾ 10 ਸਤੰਬਰ ( ਚਰਨਜੀਤ ਸਿੰਘ ਗਾਹਲਾ ) ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੇਵਾ ਸਿੰਘ ਸਿੱਧੂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ  ਇਕਬਾਲ ਸਿੰਘ ਬੁੱਟਰ  ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਕੀ ਵਿਖੇ ਨਸ਼ਿਆਂ ਵਿਰੋਧੀ ਅਤੇ ਪੇਂਟਿੰਗ ਮੁਕਾਬਲੇ […]

Continue Reading

ਮੋਗਾ ਵਿਖੇ ਲਗਾਏ ਮੈਗਾ ਰੋਜ਼ਗਾਰ ਮੇਲੇ ਵਿੱਚ 723 ਉਮੀਦਵਾਰਾਂ ਨੇ ਕੀਤੀ ਸ਼ਿਰਕਤ, 519 ਦੀ ਹੋਈ ਰੋਜ਼ਗਾਰ ਲਈ ਚੋਣ

ਮੋਗਾ 9 ਸਤੰਬਰ ( ਚਰਨਜੀਤ ਸਿੰਘ ) ਪੰਜਾਬ ਸਰਕਾਰ ਦੇ ‘ਘਰ ਘਰ ਰੋਜ਼ਗਾਰ ਅਤੇ ਕਾਰੋਬਾਰ’ ਮਿਸ਼ਨ ਤਹਿਤ ਆਯੋਜਿਤ ਕੀਤੇ ਜਾ ਰਹੇ ਰੋਜ਼ਗਾਰ ਮੇਲੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜ਼ਗਾਰ ਲਈ ਹੁਨਰ ਸਿਖਲਾਈ ਪ੍ਰਾਪਤ ਕਰਨ ਲਈ ਵਰਦਾਨ ਸਾਬਿਤ ਹੋ ਰਹੇ ਹਨ। ਜਿਲ੍ਹੇ ਅੰਦਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮੋਗਾ ਵਿਖੇ ਆਯੋਜਿਤ ਰੋਜ਼ਗਾਰ ਮੇਲੇ ਵਿੱਚ ਅੱਜ ਨੌਕਰੀਆਂ ਲੈਣ […]

Continue Reading

30 ਸਤੰਬਰ ਤੱਕ ਭਰੀ ਜਾ ਸਕੇਗੀ ਟਰੇਡ ਲਾਇਸੰਸ ਫ਼ੀਸ

ਮੋਗਾ, 9 ਸਤੰਬਰ: ( ਚਰਨਜੀਤ ਸਿੰਘ ) ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀ ਸੁਰਿੰਦਰ ਸਿੰਘ ਨੇ ਆਮ ਜਨਤਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟਰੇਡ ਲਾਇਸੰਸ ਫੀਸ ਨੂੰ ਸਮੇਂ ਸਿਰ ਭਰਨ ‘ਤੇ ਛੋਟ ਦਿੱਤੀ ਜਾ ਰਹੀ ਹੈ। ਸਰਕਾਰ ਵੱਲੋਂ ਟਰੇਡ ਲਾਇਸੰਸ ਫ਼ੀਸ ਭਰਨ ਦੀ ਆਖਰੀ ਮਿਤੀ 30 ਸਤੰਬਰ 2021 ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ […]

Continue Reading

ਪੰਜਾਬ ਦੇ ਬੱਸ ਅੱਡਿਆਂ ਤੇ ਸਥਿਤੀ ਸੁਨਸਾਨ ਵੇਖਣ ਨੂੰ ਮਿਲੀ

ਮੋਗਾ 9 ਸਤੰਬਰ ( ਰਾਜੂ , ਚਰਨਜੀਤ ਸਿੰਘ )  ਅੱਜ ਵੀਰਵਾਰ ਨੂੰ, ਪੰਜਾਬ ਦੇ ਬੱਸ ਅੱਡਿਆਂ ਤੇ ਸਥਿਤੀ ਸੁਨਸਾਨ ਵੇਖਣ ਨੂੰ ਮਿਲੀ ਜਦੋਂ ਪੀਆਰਟੀਸੀ ਅਤੇ ਪਨਬਸ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈਕੇ ਜੋਂ ਕਿ ਪੂਰੇ ਪੰਜਾਬ ਵਿੱਚ ਇਹਨਾਂ ਦੀ ਲੱਗਭਗ ਸੰਖਿਆ 7500 ਤੋਂ 8000 ਕੱਚੇ ਕਰਮਚਰੀ ਕੰਮ ਕਰਦੇ ਹਨ। ਕਰਮਚਾਰੀ ਖੁਦ ਨੂੰ ਪੱਕਾ ਕਰਵਾਉਣ ਦੀ ਮੰਗ […]

Continue Reading

11 ਸਤੰਬਰ ਨੂੰ ਲੱਗਣ ਵਾਲੀ ਲੋਕ ਅਦਾਲਤ ਦਾ ਲਿਆ ਜਾਵੇ ਵੱਧ ਤੋਂ ਵੱਧ ਲਾਹਾ-ਸੀ.ਜੇ.ਐਮ.-ਕਮ-ਸਕੱਤਰ

ਮੋਗਾ, 9 ਸਤੰਬਰ ( Charanjit Singh ) ਆਮ ਜਨਤਾ ਦੀ ਸਹੂਲਤ ਲਈ ਲਗਾਈਆਂ ਜਾ ਰਹੀਆਂ ਲੋਕ ਅਦਾਲਤਾਂ ਦੀ ਲੜੀ ਵਿਚ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ,ਮੋਹਾਲੀ ਅਤੇ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੈਅਰਮੇਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ਼੍ਰੀਮਤੀ ਮਨਦੀਪ ਪੰਨੂੰ ਜੀ ਦੀ ਰਹਿਨੁਮਾਈ ਵਿੱਚ 11 ਸਤੰਬਰ, 2021 ਨੂੰ ਰਾਸ਼ਟਰੀ ਲੋਕ ਅਦਾਲਤ ਲਗਾਈ ਜਾਵੇਗੀ। ਇਸ […]

Continue Reading

ਕਿਰਤ ਵਿਭਾਗ ਮੋਗਾ ਦੁਆਰਾ ਵੱਖ ਵੱਖ ਸਕੀਮਾਂ ਤਹਿਤ ਰਜਿਸਟਰਡ 792 ਲਾਭਪਾਤਰੀਆਂ ਦੀਆਂ ਅਰਜ਼ੀਆਂ ਕੀਤੀਆਂ ਮੰਨਜੂਰ

  ਮੋਗਾ, 9 ਸਤੰਬਰ ( Charanjit Singh ) ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦੁਆਰਾ ਵੱਖ ਵੱਖ ਲਾਭਪਾਤਰੀਆਂ ਨੂੰ ਵਿਭਾਗੀ ਸਕੀਮਾਂ ਜਰੀਏ ਹਰ ਸੰਭਵ ਸਹਾਇਤ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਜਰੀਏ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਲੇਬਰ ਨਾਲ ਸਬੰਧਤ ਰਜਿਸਟਰਡ ਕਾਮੇ ਸਮੇਂ ਸਮੇਂ ਤੇ ਆਰਥਿਕ ਮੱਦਦ ਲੈ ਰਹੇ ਹਨ। ਇਨ੍ਹਾਂ ਸ਼ਬਦਾਂ […]

Continue Reading

ਲੋਕਾਂ ਵਿੱਚ ਸਾਖਰਤਾ ਫੈਲਦੀ ਹੈ ਤਾਂ ਵਿਕਾਸ ਸੌਖਾ ਹੋਵੇਗਾ — ‘ਯੂਥ ਵੀਰਾਂਗਣਾਏ’

ਮੋਗਾ 8 ਸਤੰਬਰ ( ਚਰਨਜੀਤ ਸਿੰਘ ) ਯੂਥ ਵੀਰਾਂਗਨੇ  ਯੂਨਿਟ ਮੋਗਾ ਵੱਲੋਂ “ਅੰਤਰਰਾਸ਼ਟਰੀ ਸਾਖਰਤਾ ਦਿਵਸ” ਦੇ ਮੌਕੇ ‘ਤੇ ਬੋਹਨਾ ਚੌਕ’ ਸਥਿਤ ਸੁਰੇਂਦਰ ਪਬਲਿਕ ਸਕੂਲ ‘ਅਤੇ’ ਐਨ ਐਸ ਬਾਵਾ ਪਬਲਿਕ ਸਕੂਲ ‘ਵਿਖੇ ਇੱਕ ਪ੍ਰੇਰਣਾਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮੇ ਪ੍ਰਿੰਸੀਪਲ ਨਿਰਮਲ ਬਾਵਾ ਅਤੇ ਪ੍ਰਿੰਸੀਪਲ ਬਬੀਤਾ ਜੀ ਨੇ ਆਪਣਾ ਭਰਭੂਰ ਯੋਗਦਾਨ ਪਾਇਆ। ਯੁਵਾ ਵੀਰੰਗਨਾ ਸ਼ਿਵਾਨੀ […]

Continue Reading

ਸੀ.ਆਈ.ਏ ਮੋਗਾ ਦੀ ਪੁਲਿਸ ਵੱਲੋਂ ਇਕ ਨਸ਼ਾ ਸਮਗਲਰ ਨੂੰ 2 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਕੀਤਾ ਕਾਬੂ

ਮੋਗਾ, 6 ਸਤੰਬਰ ( Charanjit Singh ) ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਨਸਅਿਾ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਸ੍ਰੀ ਧਰੂਮਨ ਐਚ ਨਿੰਬਾਲੇ  ਐਸ.ਐਸ.ਪੀ ਮੋਗਾ ਵੱਲੋ ਨਸਾ ਸਮਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਤਪ੍ਰੀਤ ਸਿੰਘ, ਐਸ.ਪੀ-ਇੰਨਵੈਸਟੀਗੇਸਨ, ਮੋਗਾ ਦੀ  ਨਿਗਰਾਨੀ ਹੇਠ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਮੋਗਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ […]

Continue Reading

ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ

ਮੋਗਾ 4 ਸਤੰਬਰ ( ਚਰਨਜੀਤ ਸਿੰਘ) ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਚੈਕਅੱਪ ਕੈਂਪ ਮਿਤੀ 5 ਸਤੰਬਰ ਦਿਨ ਐਤਵਾਰ ਨੂੰ ਮਾਤਾ ਚਿੰਤਪੁਰਨੀ ਧਰਮਸ਼ਾਲਾ ਨੇੜੇ ਗੀਤਾ ਭਵਨ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ। ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਫੈਂਕੋ ਮਸ਼ੀਨ ਨਾਲ ਕੀਤੇ ਜਾਣਗੇ। ਲੋੜਵੰਦ ਮਰੀਜ਼ਾਂ ਦੇ ਰਹਿਣ, ਖਾਣ-ਪੀਣ ਅਤੇ ਦਵਾਈਆਂ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਮੋਗਾ ਤੋਂ […]

Continue Reading

ਆਜ਼ਾਦੀ ਦੇ ‘ਅੰਮਿ੍ਰਤ ਮਹੋਤਸਵ’ ਨੂੰ ਸਮਰਪਿਤ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ‘ਫਿੱਟ ਇੰਡੀਆ ਦੌੜ ’ ਦਾ ਆਯੋਜਨ

ਮੋਗਾ, 4 ਸਤੰਬਰ ( Charanjit Singh ) ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ‘ਅੰਮਿ੍ਰਤ  ਮਹੋਤਸਵ’ ਵਜੋਂ ਮਨਾਉਂਦਿਆਂ ਦੇਸ਼ ਵਿਚ ‘ਫਿੱਟ ਇੰਡੀਆ ਅਜ਼ਾਦੀ ਦੌੜ’ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਮੋਗਾ ਜ਼ਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਸ਼ਹੀਦ […]

Continue Reading