September 19, 2026

Year: 2026

ਪੰਜਾਬ ਵਾਲੀਬਾਲ ਸੀਨੀਅਰ ਚੈਪੀਅਨਸ਼ਿਪ ਲਈ ਜ਼ਿਲ੍ਹਾ ਪੱਧਰੀ ਚੋਣ ਟ੍ਰਾਇਲ ਕਰਵਾਏ ਗਏ

ਭਿੰਡਰ ਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਕੰਨਿਆ ਸਕੂਲ ਵਿੱਚ ਵਾਲੀਬਾਲ ਦੇ ਜ਼ਿਲ੍ਹਾ ਪੱਧਰੀ ਟੀਮ ਲੜਕੇ ਅਤੇ ਲੜਕੀਆਂ ਦੀ ਚੋਣ ਲਈ...

ਬਿਜਲੀ ਦੇ ਲੰਬੇ ਕੱਟਾਂ ਖ਼ਿਲਾਫ਼ ਧਰਮਕੋਟ ਵਿੱਚ ਗੂੰਜਿਆ ਰੋਸ

ਧਰਮਕੋਟ, 17 ਸਤੰਬਰ: ( ਚਰਨਜੀਤ ਸਿੰਘ ) ਧਰਮਕੋਟ ਹਲਕੇ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਅਤੇ ਇਸ ਕਾਰਨ...

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਘਾਪੁਰਾਣਾ ਦੀ ਫਿਜ਼ਾ ਵਿੱਚ ਗੂੰਜਿਆ ਬਰਾਬਰਤਾ ਤੇ ਮਨੁੱਖੀ ਸਨਮਾਨ ਦਾ ਸੰਦੇਸ਼

  ਬਾਘਾਪੁਰਾਣਾ, 16 ਸਤੰਬਰ ( ਚਰਨਜੀਤ ਸਿੰਘ ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ...

*ਕਰੁਣਾ, ਪ੍ਰੇਮ ਅਤੇ ਸਹਿ-ਹੋਂਦ ਦਾ ਸਜੀਵ ਉਤਸਵ – ਮਾਨਵ ਏਕਤਾ ਦਿਵਸ*

ਮੋਗਾ, 24 ਅਪ੍ਰੈਲ, 2026 (ਚਰਨਜੀਤ ਸਿੰਘ )   ਜਦੋਂ ਹਿਰਦੇ ਵਿੱਚ ਕਰੁਣਾ, ਪ੍ਰੇਮ ਅਤੇ ਇਕਸਸੁਰਤਾ ਦੀ ਦੈਵੀ ਚੇਤਨਾ ਜਾਗ੍ਰਿਤ ਹੁੰਦੀ...

ਵਿਸ਼ਵ ਧਰਤੀ ਦਿਸਵ ਮੌਕੇ ਜੌਗਰਫ਼ੀ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ

ਮੋਗਾ 23 ਅਪ੍ਰੈਲ 2026(ਚਰਨਜੀਤ ਸਿੰਘ ) ਵਿਸ਼ਵ ਧਰਤੀ ਦਿਸਵ ਮੌਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜੱਥੇਬੰਦੀ ਦੇ...

ਦੋ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਮੋਗਾ 10 ਅਪ੍ਰੈਲ (ਚਰਨਜੀਤ ਸਿੰਘ)   ਸਿਵਲ ਸਰਜਨ ਮੋਗਾ ਡਾਕਟਰ ਰਮਨਦੀਪ ਸਿੰਗਲਾ ਦੇ ਹੁਕਮਾ ਮੁਤਾਬਿਕ ਅਤੇ ਡਾਕਟਰ ਹਰਿੰਦਰ ਸਿੰਘ ਸੂਦ...

ਅਜਾਦ ਕਿਸਾਨ ਮੋਰਚਾ ਪੰਜਾਬ ਨੇ ਕਿਸਾਨੀ ਮੰਗਾਂ ਨੂੰ ਲੈਕੇ ਰਾਸ਼ਟਰਪਤੀ ਅਤੇ ਖੇਤੀਬਾੜੀ ਮੰਤਰੀ ਭਾਰਤ ਦੇ ਨਾਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪ੍ਰਦਰਸ਼ਨ ਤੇ ਬਾਅਦ ਸੌਪੇਂ ਮੰਗ ਪੱਤਰ

*ਤੰਦਰੁਸਤ ਸਰੀਰ ਦੇ ਲਈ ਸਰੀਰਕ ਕਸਰਤ ਜਰੂਰੀ: ਸਿਵਲ ਸਰਜਨ*

ਮੋਗਾ, 8 ਅਪ੍ਰੈਲ ,2026(ਚਰਨਜੀਤ ਸਿੰਘ) ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ ਨੇ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਅਤੇ ਤਕਨਾਲੋਜੀ...

ਰਸੂਖ਼ਦਾਰਾਂ ਦਾ ਵਾਰੋ-ਵਾਰੀ ਸੱਤਾ ਵਿੱਚ ਆਉਣ ਦਾ ਦੌਰ ਹੋਇਆ ਖ਼ਤਮ , ਹੁਣ ਲੋਕਾਂ ਦੀ ਵਾਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ* *ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ ਅਤੇ ਪੰਜਾਬ ਦੀ ਜਵਾਨੀ ਅਤੇ ਕਾਨੂੰਨ ਵਿਵਸਥਾ ਨੂੰ ਤਬਾਹ ਕੀਤਾ, ਹੁਣ ਉਹੀ ਲੋਕ ਚੰਗੇ ਸ਼ਾਸਨ ਦੀ ਦੇ ਰਹੇ ਹਨ ਦੁਹਾਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ* *ਕਾਂਗਰਸ ਜਾਂ ਅਕਾਲੀ ਆਗੂਆਂ ਤੋਂ ਪੁੱਛੋ ਕਿ ਉਹ ਭੀੜ ਇਕੱਠੀ ਕਰਨ ਲਈ ਕਿੰਨੇ ਪੈਸੇ ਖਰਚਦੇ ਹਨ, ’ਆਪ’ ਨੂੰ ਮਿਲਦੈ ਅਸਲ ਜਨਤਕ ਸਮਰਥਨ : ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਸਿਵਲ ਸਰਜਨ ਨੇ ਵਿਸ਼ਵ ਮੂੰਹ ਦੀ ਸਿਹਤ ਸੰਬੰਧੀ ਬੈਨਰ ਜਾਰੀ ਕੀਤਾ। (ਜਾਗਰੂਕਤਾ ਹੀ ਬਚਾਅ ਹੈ)

ਮੋਗਾ ,20 ਮਾਰਚ 2026(ਚਰਨਜੀਤ ਸਿੰਘ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ...