ਸਰਕਾਰ ਖ਼ਿਲਾਫ਼ ਪਟਵਾਰੀਆਂ ਦਾ ਗੁੱਸਾ ਫੁੱਟਿਆ, ਧਰਮਕੋਟ ਤਹਿਸੀਲ ਦਫ਼ਤਰ ’ਚ ਜ਼ੋਰਦਾਰ ਨਾਅਰੇਬਾਜ਼ੀ

( ਚਰਨਜੀਤ ਸਿੰਘ) ਬੀਤੇ ਦਿਨ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮ ਜਥੇਬੰਦੀਆਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਕੜੀ ਤਹਿਤ ਵਿਧਾਨ ਸਭਾ ਹਲਕਾ ਧਰਮਕੋਟ ਦੀ ਰੈਵਨਿਊ ਪਟਵਾਰ ਯੂਨੀਅਨ ਵੱਲੋਂ ਅੱਜ ਤਹਿਸੀਲ ਦਫ਼ਤਰ ਧਰਮਕੋਟ ਵਿਖੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਪਟਵਾਰੀਆਂ ਅਤੇ ਕਾਨੂੰਗੋਆਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ […]

Continue Reading

32 ਆਰਸੇਟੀ ਸਿਖਿਆਰਥੀਆਂ ਨੇ ਡੇਅਰੀ ਫਾਰਮਿੰਗ ਨੂੰ ਬਣਾਇਆ ਸਵੈ-ਰੁਜ਼ਗਾਰ ਦਾ ਸਾਧਨ

ਮੋਗਾ, 18 ਸਤੰਬਰ ( ਚਰਨਜੀਤ ਸਿੰਘ )  ਪੰਜਾਬ ਐਂਡ ਸਿੰਧ ਬੈਂਕ ਵੱਲੋਂ ਪਿੰਡ ਦੁੱਨੇਕੇ ਵਿਖੇ ਚਲਾਏ ਜਾ ਰਹੇ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਮੋਗਾ ਵੱਲੋਂ ਕਰਵਾਏ ਗਏ ‘ਪਸ਼ੂ ਪਾਲਣ (ਲਘੂ ਉਦਮੀ)-ਚੋਣਵੇਂ 5 ਡੇਅਰੀ ਫਾਰਮਿੰਗ’ ਸਿਖਲਾਈ ਕੋਰਸ ਦੀ ਸਫਲਤਾਪੂਰਵਕ ਸਮਾਪਤੀ ਹੋਈ। ਇਸ ਮੌਕੇ 32 ਸਿਖਿਆਰਥੀਆਂ ਨੂੰ ਸਿਖਲਾਈ ਮੁਕੰਮਲ ਕਰਨ ਉਪਰੰਤ ਸਰਟੀਫਿਕੇਟ ਪ੍ਰਦਾਨ ਕੀਤੇ ਗਏ।   ਸਮਾਗਮ ਦੇ ਮੁੱਖ […]

Continue Reading

ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਬਲਾਕ ਪੱਧਰੀ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ

ਮੋਗਾ, 18 ਸਤੰਬਰ: ( ਚਰਨਜੀਤ ਸਿੰਘ) ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਉਭਾਰਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਮੋਗਾ ਦੇ ਸਮੂਹ ਬਲਾਕਾਂ ਵਿੱਚ ਕਰਵਾਏ ਗਏ ਬਲਾਕ ਪੱਧਰੀ ਮੁਕਾਬਲੇ 16 ਸਤੰਬਰ ਨੂੰ […]

Continue Reading

ਮੋਗਾ ਦੇ ਆਕਾਸ਼ ਵਿੱਚ ਰੌਸ਼ਨ ਹੋਇਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮਹਾਨ ਫਲਸਫਾ

ਮੋਗਾ, 17 ਸਤੰਬਰ ( ਚਰਨਜੀਤ ਸਿੰਘ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਸਰਕਾਰੀ ਆਈ.ਟੀ.ਆਈ., ਮੋਗਾ ਵਿਖੇ ਕਰਵਾਇਆ ਗਿਆ ਡਰੋਨ ਸ਼ੋਅ ਸੰਗਤ ਲਈ ਖਿੱਚ ਦਾ ਕੇਂਦਰ ਬਣਿਆ। ਰਾਤ ਵੇਲੇ ਆਕਾਸ਼ ਵਿੱਚ ਸੈਂਕੜੇ ਰੌਸ਼ਨ ਡਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ […]

Continue Reading

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਦੀ ਰਸਮੀ ਸ਼ੁਰੂਆਤ

ਮੋਗਾ, 17 ਸਤੰਬਰ: ( ਚਰਨਜੀਤ ਸਿੰਘ ) ਭਾਰਤ ਸਰਕਾਰ ਅਤੇ ਡੀ.ਡਬਲਿਊ.ਐੱਸ.ਐੱਸ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਦੀ ਅੱਜ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ ਗਈ। ਇਹ ਵਿਸ਼ੇਸ਼ ਸਵੱਛਤਾ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ 2026 ਤੱਕ ਚਲਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਪ੍ਰਤੀ […]

Continue Reading

ਹਲਕਾ ਧਰਮਕੋਟ ਦੀ ਸਿਆਸਤ ‘ਚ ਧਰੂ ਤਾਰੇ ਵਾਂਗ ਚਮਕਦਾ ਚਿਹਰਾ – ਕਾਂਗਰਸ ਦੇ ਦਰਵੇਸ਼ ਸਿਆਸਤਦਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ

( ਚਰਨਜੀਤ ਸਿੰਘ) ਹਲਕਾ ਧਰਮਕੋਟ ਦੀ ਸਿਆਸਤ ਵਿੱਚ ਜੇਕਰ ਕਿਸੇ ਚਿਹਰੇ ਦਾ ਨਾਮ ਸਭ ਤੋਂ ਵੱਧ ਅਦਬ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ ਤਾਂ ਉਹ ਹੈ ਕਾਂਗਰਸ ਪਾਰਟੀ ਦੇ ਇੱਕੋ-ਇੱਕ ਦਰਵੇਸ਼ ਸਿਆਸਤਦਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜਿਹਨਾਂ ਦਾ ਨਾਂਮ ਸਿਆਸਤ ਦੇ ਪਹੀਲੇ ਪੰਨਿਆਂ ਤੇ ਆਉਂਦਾ ਹੈ ਸਵਰਗਵਾਸੀ ਸਰਦਾਰ ਬੰਤ ਸਿੰਘ ਚੇਅਰਮੈਨ ਦੇ ਲਾਡਲੇ ਪੁੱਤਰ ਸੁਖਜੀਤ […]

Continue Reading

ਪੰਜਾਬ ਵਾਲੀਬਾਲ ਸੀਨੀਅਰ ਚੈਪੀਅਨਸ਼ਿਪ ਲਈ ਜ਼ਿਲ੍ਹਾ ਪੱਧਰੀ ਚੋਣ ਟ੍ਰਾਇਲ ਕਰਵਾਏ ਗਏ

ਭਿੰਡਰ ਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਕੰਨਿਆ ਸਕੂਲ ਵਿੱਚ ਵਾਲੀਬਾਲ ਦੇ ਜ਼ਿਲ੍ਹਾ ਪੱਧਰੀ ਟੀਮ ਲੜਕੇ ਅਤੇ ਲੜਕੀਆਂ ਦੀ ਚੋਣ ਲਈ ਟ੍ਰਾਇਲ ਕਰਵਾਏ ਗਏ ਇਸ ਮੌਕੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਵੀਰ ਸਿੰਘ ਸੱਤੀ ਜਾਲਾਲਾਬਾਦ , ਜਗਵਿੰਦਰ ਸਿੰਘ ਪੱਤੋ ਜ਼ਿਲ੍ਹਾ ਸੈਕਟਰੀ, ਮਾਸਟਰ ਮਨਜੀਤ ਸਿੰਘ ਭਿੰਡਰ ਕੋਚ , ਹਰਪ੍ਰੀਤ ਸਿੰਘ ਪ੍ਰਿੰਸੀਪਲ, ਵਰੁਣਦੀਪ ਸਿੰਘ ਡੀਪੀ , […]

Continue Reading

ਬਿਜਲੀ ਦੇ ਲੰਬੇ ਕੱਟਾਂ ਖ਼ਿਲਾਫ਼ ਧਰਮਕੋਟ ਵਿੱਚ ਗੂੰਜਿਆ ਰੋਸ

ਧਰਮਕੋਟ, 17 ਸਤੰਬਰ: ( ਚਰਨਜੀਤ ਸਿੰਘ ) ਧਰਮਕੋਟ ਹਲਕੇ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਅਤੇ ਇਸ ਕਾਰਨ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ. ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਹੇਠ ਐਸ.ਡੀ.ਓ. ਦਫ਼ਤਰ ਧਰਮਕੋਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ […]

Continue Reading

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਘਾਪੁਰਾਣਾ ਦੀ ਫਿਜ਼ਾ ਵਿੱਚ ਗੂੰਜਿਆ ਬਰਾਬਰਤਾ ਤੇ ਮਨੁੱਖੀ ਸਨਮਾਨ ਦਾ ਸੰਦੇਸ਼

  ਬਾਘਾਪੁਰਾਣਾ, 16 ਸਤੰਬਰ ( ਚਰਨਜੀਤ ਸਿੰਘ ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਅੱਜ ਸੰਤ ਬਾਬਾ ਗੁਰਮੇਲ ਸਿੰਘ ਗਰਾਊਂਡ, ਬਾਘਾਪੁਰਾਣਾ ਵਿਖੇ ਕਰਵਾਇਆ ਗਿਆ ਡਰੋਨ ਸ਼ੋਅ ਸੰਗਤ ਲਈ ਯਾਦਗਾਰ ਬਣ ਗਿਆ। ਰਾਤ ਦੇ ਆਕਾਸ਼ ਵਿੱਚ ਰੌਸ਼ਨ ਡਰੋਨਾਂ ਰਾਹੀਂ ਗੁਰੂ […]

Continue Reading

*ਕਰੁਣਾ, ਪ੍ਰੇਮ ਅਤੇ ਸਹਿ-ਹੋਂਦ ਦਾ ਸਜੀਵ ਉਤਸਵ – ਮਾਨਵ ਏਕਤਾ ਦਿਵਸ*

ਮੋਗਾ, 24 ਅਪ੍ਰੈਲ, 2026 (ਚਰਨਜੀਤ ਸਿੰਘ )   ਜਦੋਂ ਹਿਰਦੇ ਵਿੱਚ ਕਰੁਣਾ, ਪ੍ਰੇਮ ਅਤੇ ਇਕਸਸੁਰਤਾ ਦੀ ਦੈਵੀ ਚੇਤਨਾ ਜਾਗ੍ਰਿਤ ਹੁੰਦੀ ਹੈ, ਤਦ ਮਨੁੱਖ ਆਪਣੇ ਸੀਮਤ ਸੁਆਰਥਾਂ ਤੋਂ ਉੱਪਰ ਉੱਠ ਕੇ ਸੰਪੂਰਨ ਸ੍ਰਿਸ਼ਟੀ ਦੇ ਕਲਿਆਣ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਬਣ ਜਾਂਦਾ ਹੈ। ਪਰਉਪਕਾਰ, ਕਰੁਣਾ ਅਤੇ ਪਰਮਾਰਥ ਵਰਗੀਆਂ ਅਲੌਕਿਕ ਕਦਰਾਂ-ਕੀਮਤਾਂ ਨਾਲ ਰੌਸ਼ਨ ਇਹ ਪਵਿੱਤਰ ਅਵਸਰ ਉਸ ਦੈਵੀ […]

Continue Reading