ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਸਹਾਰਾ ਕਲੱਬ ਜ਼ੀਰਾ ਅਤੇ ਵਿਰਾਸਤ ਏ ਕੌਮ ਫਾਓੁਂਡੇਸ਼ਨ ਵੱਲੋ ਸਮਾਜ ਸੇਵੀ ਸੋਨੂੰ ਗੁਜਰਾਲ ਜੀ ਦਾ ਜਨਮ ਦਿਨ ਮਨਾਇਆ ਗਿਆ

ਜੀਰਾ ੨੩ ਜੁਲਾਈ ( ਚਰਨਜੀਤ ਸਿੰਘ ) ਅੱਜ ਜ਼ੀਰਾ ਸ਼ਹਿਰ ਦੇ ਬਹੁਤ ਹੀ ਸਤਿਕਾਰਯੋਗ ਸਮਾਜ ਸੇਵੀ ਸੋਨੂੰ ਗੁਜਰਾਲ ਜੀ ਦਾ ਜਨਮ ਦਿਨ ਸਹਾਰਾ ਕਲੱਬ ਜ਼ੀਰਾ ਅਤੇ ਵਿਰਾਸਤ ਏ ਕੌਮ ਫਾਓੁਂਡੇਸ਼ਨ ਦੇ ਮੈਂਬਰ ਪ੍ਰਧਾਨ ਨਛੱਤਰ ਸਿੰਘ ਜਸਵਿੰਦਰ ਸਿੰਘ ਖਾਲਸਾ ਸਤਨਾਮ ਸਿੰਘ ਅਸ਼ੋਕ ਮਨਚੰਦਾ ਪਰਮਜੀਤ ਸਿੰਘ ਗੁਰਬਖਸ਼ ਸਿੰਘ ਰਣਬੀਰ ਸਿੰਘ ਬਲਰਾਮ ਵਰਮਾ ਅਤੇ ਭਾਈ ਸੁਖਵਿੰਦਰ ਸਿੰਘ ਚੇਅਰਮੈਨ ਵਿਰਾਸਤ ਏ ਕੌਮ ਵੱਲੋਂ ਮਨਾਇਆ ਗਿਆ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ ਕਿ ਸੋਨੂ ਗੁਜਰਾਲ ਜੀ ਇਸੇ ਤਰਾਂ ਸਮਾਜ ਦੀ ਅਤੇ ਜ਼ੀਰਾ ਸ਼ਹਿਰ ਦੀ ਸੇਵਾ ਕਰਦੇ ਰਹਿਣ



