ਅੱਜ ਦਾ ਵਿਚਾਰਅਨੋਖੇ ਅਜੂਬੇਅਪਰਾਧਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਧਰਮਰਾਜਰਾਜਨੀਤੀ
ਮੋਗਾ ਵਿਖੇ ਸ਼ਹੀਦ ਭਗਤ ਸਿੰਘ ਈ-ਰਿਕਸ਼ਾ ਯੂਨੀਅਨ ਦਾ ਗਠਨ ਹੋਇਆ
ਭਵਾਧਸ ਮੋਢੇ ਨਾਲ ਮੋਢਾ ਜੋੜ ਕੇ ਮਦਦ ਕਰੇਗਾ

ਮੋਗਾ 22 ਨਵੰਬਰ ( ਸੁੱਖੀ ਸਫ਼ਰੀ ) ਭਾਵਾਧਸ ਯੂਥ ਵਿੰਗ ਪੰਜਾਬ ਪ੍ਰਧਾਨ ਵੀਰਭਾਨ ਦਾਨਵ ਜੀ ਯੂਥ ਵਿੰਗ ਪੰਜਾਬ ਵਾਇਸ ਪ੍ਰਧਾਨ ਸੁੱਖੀ ਸਫ਼ਰੀ ਦੀ ਅਗਵਾਈ ਵਿਚ ਮੋਗਾ ਵਿਖੇ ਸ਼ਹੀਦ ਭਗਤ ਸਿੰਘ ਈ-ਰਿਕਸ਼ਾ ਯੂਨੀਅਨ ਦਾ ਗਠਨ ਕੀਤਾ ਗਿਆ । ਈ ਰਿਸ਼ਕਾ ਯੂਨੀਅਨ ਦੇ ਨੁਮਾਇੰਦਿਆਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਈ ਰਿਸ਼ਕਾ ਯੂਨੀਅਨ ਦੇ ਮੈਂਬਰਾਂ ਦਾ ਮੂੰਹ ਮਿੱਠਾ ਕਰਾ ਕੇ ਅਸ਼ਵਾਸਨ ਦਿੱਤਾ ਕੇ ਭਾਵਾਧਸ ਤੁਹਾਡੇ ਨਾਲ ਹਮੇਸ਼ਾ ਖੜੀ ਹੈ ਇਸ ਸਮੇ ਨਵੇ ਚੁਣੇ ਮੈਂਬਰ ਸਹਿਬਾਨ ਪ੍ਰਸ਼ੋਤਮ ਲਾਲ ਪ੍ਰਧਾਨ ,ਗੁਰਪਾਲ ਸਿੰਘ ਮੀਤ ਪ੍ਰਧਾਨ, ਰਜਿੰਦਰ ਸਿੰਘ ਜੌੜਾ ਬੰਟੀ ਖਜ਼ਾਨਚੀ, ਜਸਵੀਰ ਸਿੰਘ ਸ਼ੀਰਾ ਸੈਕਟਰੀ, ਕੁਲਦੀਪ ਸਿੰਘ ਚੇਅਰਮੈਨ ਲੰਡੇਕੇ ,ਹੈਪੀ ਮੈਂਬਰ ਬਘਾ ਪੁਰਾਣਾ ,ਕੁਲਦੀਪ ਸਿੰਘ ਦੀਪਾ ਮੈਂਬਰ, ਚਰਨਜੀਤ ਚੰਨਾ ਮੈਂਬਰ, ਕੈਲਾਸ਼ ਚੰਦ ਮੈਂਬਰ, ਪਰਮਿੰਦਰ ਸਿੰਘ ਮੈਂਬਰ, ਸੰਦੀਪ ਕੁਮਾਰ ਸ਼ਰਮਾ ਮੈਂਬਰ, ਹਾਜਰ ਸਨ । ਮੋਗਾ ਤੋਂ ਸੁੱਖੀ ਸਫ਼ਰੀ ਦੀ ਰਿਪਰੋਟ




