ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਜਨਤਕ ਜਥੇਬੰਦੀਆਂ ਦਾ ਵਫ਼ਦ ਦੁਬਾਰਾ ਏਡੀਸੀ ਮੁਕਤਸਰ ਨੂੰ ਮਿਲਿਆ ਮਿਰਤਕ ਕਿਸਾਨ ਆਗੂ ਦੀ ਮੌਤ ਬਾਅਦ ਨਹੀਂ ਹੋਇਆ ਕੋਈ ਹੱਲ ਜਥੇਬੰਦੀਆਂ ਨੇ ਦਿੱਤਾ 17 ਨਵੰਬਰ ਤੱਕ ਅਲਟੀਮੇਟਮ 18 ਤੋਂ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ।
ਸੀ੍ ਮੁਕਤਸਰ ਸਾਹਿਬ 14 ਨਵੰਬਰ (ਚਰਨਜੀਤ ਸਿੰਘ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਤੇ ਜ਼ਿਲ੍ਹਾ ਫ਼ਰੀਦਕੋਟ ਤੇ...
