September 19, 2026

Year: 2024

ਪੰਜਾਬ ਸਰਕਾਰ ਦਾ ਜ਼ਿਲ੍ਹਾ ਮੋਗਾ ਨੂੰ ਤੋਹਫਾ – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਹੋਵੇਗਾ ਵਿਸਤਾਰ

ਮੋਗਾ, 25 ਸਤੰਬਰ (Charanjit Singh) – ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ...

ਨਗਰ ਨਿਗਮ ਵੱਲੋਂ ਡੇਂਗੂ,ਮਲੇਰੀਆ ਅਤੇ ਵੈਕਟਰ ਬੌਰਨ ਬਿਮਾਰੀਆਂ ਤੋਂ ਬਚਾਅ ਲਈ ਵਾਰਡਵਾਇਜ਼ ਫਾਗਿੰਗ ਦੀ ਸ਼ੁਰੂਆਤ

ਮੋਗਾ 24 ਸਤੰਬਰ:ਨਗਰ ਨਿਗਮ ਮੋਗਾ ਸ਼ਹਿਰ ਵਾਸੀਆਂ ਦੀਆਂ ਭਿਆਨਕ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ ਇਸ ਤਹਿਤ ਡੇਂਗੂ ਅਤੇ ਮਲੇਰੀਆ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਤੋਂ ਸ਼ਹਿਰ ਵਾਸੀਆਂ ਦੇ ਬਚਾਅ ਲਈ ਵਾਰਡਵਾਇਜ਼ ਫਾਗਿੰਗ ਮਸ਼ੀਨ ਨਾਲ ਮਿਤੀ 25 ਸਤੰਬਰ ਤੋਂ ਫਾਗਿੰਗ ਸਪਰੇਅ ਸ਼ੁਰੂ ਕੀਤੀ ਜਾ ਰਹੀ ਹੈ। ਇੱਕ ਦਿਨ ਵਿੱਚ ਸ਼ਹਿਰ ਦੇ 2 ਵਾਰਡਾਂ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਵਰ ਕੀਤਾ ਜਾਵੇਗਾ। ਹਰੇਕ ਵਾਰਡ ਵਿੱਚ ਸੁੱਚਜੇ ਢੰਗ ਨਾਲ ਫਾਗਿੰਗ ਸਪਰੇਅ ਨੂੰ ਯਕੀਨੀ ਬਣਾਇਆ ਜਾਵੇਗਾਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਕਮਿਸ਼ਨਰ ਨਗਰ ਨਿਗਮ ਮੋਗਾ  ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਸ਼ਡਿਊਲ ਮੁਤਾਬਿਕ ਮਿਤੀ 25 ਸਤੰਬਰ 2024 ਨੂੰ ਵਾਰਡ ਨੰਬਰ 01 ਅਤੇ 02, ਮਿਤੀ 26 ਸਤੰਬਰ ਨੂੰ ਵਾਰਡ ਨੰਬਰ 03 ਅਤੇ 04, ਮਿਤੀ 27 ਸਤੰਬਰ ਨੂੰ ਵਾਰਡ ਨੰਬਰ 47 ਅਤੇ 48, ਮਿਤੀ 28 ਸਤੰਬਰ ਨੂੰ ਵਾਰਡ ਨੰਬਰ 49 ਅਤੇ 50, ਮਿਤੀ 30 ਸਤੰਬਰ ਨੂੰ ਵਾਰਡ ਨੰਬਰ 05 ਅਤੇ 06 ਨੂੰ ਵਾਇਜ਼ ਫਾਗਿੰਗ ਕੀਤੀ ਜਾਵੇਗੀਇਸੇ ਤਰ੍ਹਾਂ ਮਿਤੀ 01 ਅਕਤੂਬਰ 2024 ਵਾਰਡ ਨੰਬਰ 07 ਅਤੇ 08, ਮਿਤੀ 02 ਅਕਤੂਬਰ ਨੂੰ ਵਾਰਡ ਨੰਬਰ 43 ਅਤੇ 44, ਮਿਤੀ 03 ਅਕਤੂਬਰ ਨੂੰ ਵਾਰਡ ਨੰਬਰ 45 ਅਤੇ 46, ਮਿਤੀ 04 ਅਕਤੂਬਰ ਨੂੰ ਵਾਰਡ ਨੰਬਰ 09 ਅਤੇ 10, ਮਿਤੀ 05 ਅਕਤੂਬਰ ਨੂੰ ਵਾਰਡ ਨੰਬਰ 11 ਅਤੇ 12, ਮਿਤੀ 07 ਅਕਤੂਬਰ ਨੂੰ ਵਾਰਡ ਨੰਬਰ 39 ਅਤੇ 40, ਮਿਤੀ 08 ਅਕਤੂਬਰ ਨੂੰ ਵਾਰਡ ਨੰਬਰ 41 ਅਤੇ 42, ਮਿਤੀ 09 ਅਕਤੂਬਰ ਨੂੰ ਵਾਰਡ ਨੰਬਰ 13 ਅਤੇ 14, ਮਿਤੀ 10 ਅਕਤੂਬਰ ਨੂੰ ਵਾਰਡ ਨੰਬਰ 15 ਅਤੇ 16 ਵਿੱਚ ਫਾਗਿੰਗ ਕੀਤੀ ਜਾਵੇਗੀਇਸ ਤੋਂ ਇਲਾਵਾ ਮਿਤੀ 11 ਅਕਤੂਬਰ 2024 ਨੂੰ ਵਾਰਡ ਨੰਬਰ 35 ਅਤੇ 36, ਮਿਤੀ 12 ਅਕਤੂਬਰ ਨੂੰ ਵਾਰਡ ਨੰਬਰ 37 ਅਤੇ 38, ਮਿਤੀ 14 ਅਕਤੂਬਰ ਨੂੰ ਵਾਰਡ ਨੰਬਰ 17 ਅਤੇ 18, ਮਿਤੀ 15 ਅਕਤੂਬਰ ਨੂੰ ਵਾਰਡ ਨੰਬਰ 19 ਅਤੇ 20, ਮਿਤੀ 16 ਅਕਤੂਬਰ ਨੂੰ ਵਾਰਡ ਨੰਬਰ 31 ਅਤੇ 32, ਮਿਤੀ 17 ਅਕਤੂਬਰ ਨੂੰ ਵਾਰਡ ਨੰਬਰ 33 ਅਤੇ 34, ਮਿਤੀ 18 ਅਕਤੂਬਰ ਨੂੰ ਵਾਰਡ ਨੰਬਰ 21 ਅਤੇ 22, ਮਿਤੀ 19 ਅਕਤੂਬਰ ਨੂੰ ਵਾਰਡ ਨੰਬਰ 23 ਅਤੇ 24, ਮਿਤੀ 21 ਅਕਤੂਬਰ ਨੂੰ ਵਾਰਡ ਨੰਬਰ 25 ਅਤੇ 26, ਮਿਤੀ 22 ਅਕਤੂਬਰ ਨੂੰ ਵਾਰਡ ਨੰਬਰ 27 ਅਤੇ 28, ਮਿਤੀ 23 ਅਕਤੂਬਰ ਨੂੰ ਵਾਰਡ ਨੰਬਰ 29 ਅਤੇ 30 ਵਿੱਚ ਫਾਗਿੰਗ ਕੀਤੀ ਜਾਵੇਗੀਉਨ੍ਹਾਂ ਕਿਹਾ ਕਿ ਡੇਂਗੂ, ਮਲੇਰੀਆਂ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਸਹੀ ਤਰੀਕੇ ਨਾਲ ਅਮਲ ਵਿੱਚ ਲਿਆਉਣਾ ਅਤੇ ਹੋਰਨਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।  

ਆਸਾਨ ਕਿਸ਼ਤਾਂ ਨਾਲ ਲੋਕ ਬਣ ਰਹੇ ਨੇ ਜਾਇਦਾਦਾਂ ਦੇ ਮਾਲਕ – ਵਿਧਾਇਕ ਅਮਨਦੀਪ ਕੌਰ ਅਰੋੜਾ

ਮੋਗਾ, 25 ਸਤੰਬਰ (Charanjit Singh) - ਅੱਜ ਨਗਰ ਸੁਧਾਰ ਟਰੱਸਟ ਮੋਗਾ ਵਿਖੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੁਆਰਾ ਪਿੱਛਲੇ ਦਿਨੀਂ...

”ਏਕ ਪੇੜ ਮਾਂ ਕੇ ਨਾਮ” ਗਲੋਬਲ ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ ਮਹੇਸ਼ਰੀ ਵਿਖੇ ਬੂਟੇ ਲਗਾਏ

ਮੋਗਾ, 24 ਸਤੰਬਰ:-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਜੱਜ, ਪੰਜਾਬ ਤੇ ਹਰਿਆਣਾ ਹਾਈ...

ਜ਼ਿਲ੍ਹਾ ਮੋਗਾ ਅਧੀਨ ਆਉਂਦੇ ਖ਼ੇਤਰਾਂ ਦੇ ਕੁਲੈਕਟਰ ਰੇਟ ਰੀਵਾਇਜ਼

ਮੋਗਾ, 20 ਸਤੰਬਰ (Charanjit Singh) - ਸਾਲ 2024-2025 ਦੇ ਕੁਲੈਕਟਰ ਰੇਟ ਰੀਵਾਇਜ਼ ਕਰਨ ਸਬੰਧੀ ਸ੍ਰੀ ਵਿਸ਼ੇਸ਼ ਸਾਰੰਗਲ ਆਈ.ਏ.ਐਸ.ਡਿਪਟੀ ਕਮਿਸ਼ਨਰ, ਮੋਗਾ...

ਮੋਗਾ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼

ਮੋਗਾ, 20 ਸਤੰਬਰ (Charanjit Singh) - ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਖੇਡਾਂ...

ਨਿਹਾਲ ਸਿੰਘ ਵਾਲਾ ਦੇ ਪਿੰਡ ਰਾਉਕੇ ਕਲਾਂ ਵਿਖੇ ਲੱਗਾ ਜਨ ਸੁਣਵਾਈ ਕੈਂਪ

ਨਿਹਾਲ ਸਿੰਘ ਵਾਲਾ, 19 ਸਤੰਬਰ :-ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ...

“ਏਕ ਪੇੜ ਮਾਂ ਕੇ ਨਾਮ” ਗਲੋਬਲ ਮੁਹਿੰਮ ਤਹਿਤ ਕੋਰਟ ਕੰਪਲੈਕਸ ਨਿਹਾਲ ਸਿੰਘ ਵਾਲਾ ਵਿਖੇ ਲਗਾਏ ਬੂਟੇ

ਮੋਗਾ, 19 ਸਤੰਬਰ(Charanjit Singh):-ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਏਕ ਪੇੜ ਮਾਂ ਕੇ ਨਾਮ” ਗਲੋਬਲ ਮੁਹਿੰਮ ਦੇ...

ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ।

ਨਿਹਾਲ ਸਿੰਘ ਵਾਲਾ 19 ਸਤੰਬਰ(Charanjit Singh):-ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਮੋਗਾ ਵਿੱਚ ਅੱਜ ਬਾਲ ਸੰਸਦ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ...

ਅਜੀਤਵਾਲ ਦੇ ਜਨ ਸੁਣਵਾਈ ਕੈਂਪ ਦੌਰਾਨ ਡੀ.ਸੀ. ਵਿਸ਼ੇਸ਼ ਸਾਰੰਗਲ ਹੋਏ ਲੋਕਾਂ ਦੇ ਰੁਬਰੂ

ਮੋਗਾ, 18 ਸਤੰਬਰ:-ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ...