September 19, 2026

ਰਾਜਨੀਤੀ

ਪ੍ਰਾਈਵੇਟ ਸਕੂਲ ਮੁਖੀਆਂ ਨੂੰ ਨੈਸ ਪ੍ਰੀਖਿਆ ਸੰਬੰਧੀ ਸਿਖਲਾਈ ਦਿੱਤੀ ਗਈ

ਮੋਗਾ 13/09/2021 ( Charanjit Singh )ਅੱਜ ਸਥਾਨਕ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਪ੍ਰੇਰਨਾਦਾਈ ਦਿਸ਼ਾ ਨਿਰਦੇਸ਼ਾਂ...

ਅਗਲੀ ਰਾਸ਼ਟਰੀ ਲੋਕ ਅਦਾਲਤ 11 ਦਸੰਬਰ ਨੂੰ ਹੋਵੇਗੀ ਆਯੋਜਿਤ-ਸੀ.ਜੇ.ਐਮ.-ਕਮ-ਸਕੱਤਰ

 ਮੋਗਾ, 11 ਸਤੰਬਰ ( ਚਰਨਜੀਤ ਸਿੰਘ ) ਅੱਜ ਜ਼ਿਲਾ ਮੋਗਾ ਵਿੱਚ ਅਤੇ ਇਸ ਦੀਆਂ ਸਬ-ਡਵੀਜ਼ਨਾਂ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ...

ਮੋਗਾ ਪੁਲਿਸ ਵੱਲੋ ਗੁੰਮ ਹੋਇਆ ਪਰਸ ਉਸਦੇ ਸਹੀ ਹੱਕਦਾਰ ਨੂੰ ਵਾਪਿਸ ਕੀਤਾ

ਮੋਗਾ 11 ਸਤੰਬਰ ( ਰਾਜੂ ਪਾਸੀ , ਚਰਨਜੀਤ ਸਿੰਘ ) ਜਿਲ੍ਹਾ ਮੋਗਾ ਦੇ ਨਾਗਰਿਕਾਂ ਦੀ ਜਾਨ ਅਤੇ ਮਾਲ ਦੀ ਰਾਖੀ...

ਸਰਕਾਰੀ ਹਾਈ ਸਕੂਲ ਸਾਹੋਕੇ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਮੋਗਾ 11 ਸਤੰਬਰ ( ਚਰਨਜੀਤ ਸਿੰਘ ) ਸਰਕਾਰੀ ਹਾਈ ਸਕੂਲ ਸਾਹੋਕੇ ਵਿਖੇ ਮਿਤੀ 10 ਸਤੰਬਰ ਨੂੰ ਸਵੇਰੇ ਸ੍ਰੀ ਸੁਖਮਨੀ ਸਾਹਿਬ...

ਪੰਜਾਬ ਦੇ ਕੈਟਾਗਿਰੀ “ਏ” ਗੈਂਗਸਟਰ ਅਰਸ਼ ਡਾਲਾ ਦੇ ਪਾਸਪੋਰਟ ਸਬੰਧੀ ਗਲਤ ਵੈਰੀਫਿਕੇਸ਼ਨ ਕਰਨ ਵਾਲਾ ਪੁਲਿਸ ਮੁਲਾਜਮ ਨੌਕਰੀ ਤੋਂ ਬਰਖਾਸਤ

ਮੋਗਾ, 10 ਸਤੰਬਰ ( Charanjit Singh ) ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ...

14 ਸਤੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਬਾਘਾਪੁਰਾਣਾ ਵਿਖੇ ਆਯੋਜਿਤ ਹੋਵੇਗਾ ਮੈਗਾ ਰੋਜ਼ਗਾਰ ਮੇਲਾ

ਬਾਘਾਪੁਰਾਣਾ/ਮੋਗਾ, 10 ਸਤੰਬਰ ( ਚਰਨਜੀਤ ਸਿੰਘ ) ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ "ਘਰ-ਘਰ...

ਸਾਗਾ ਸਟਾਰ ਰਮਨ ਰੋਮਾਣਾ ਦੇ ਗੀਤ ਰਾਜੀ ਨੇ ਪਾਈਆਂ ਧੁੰਮਾਂ

ਮੋਗਾ 10 ਸਤੰਬਰ ( ਚਰਨਜੀਤ ਸਿੰਘ ) ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਅਤੇ ਫ਼ਿਲਮੀ ਗਾਇਕਾ ਸਾਂਗਾ...

ਮੁੱਖ ਮੰਤਰੀ ਵੱਲੋਂ ਨੌਜਵਾਨਾਂ ਦਾ ਭਵਿੱਖ ਸੰਵਾਰਨ ਲਈ ਕਈ ਪਹਿਲਕਦਮੀਆਂ ਦੀ ਸ਼ੁਰੂਆਤ

  ਮੋਗਾ, 10 ਸਤੰਬਰ (ਚਰਨਜੀਤ ਸਿੰਘ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਨੌਜਵਾਨ ਪੱਖੀ ਪਹਿਲਕਦਮੀਆਂ...

ਗੰਗਾ ਸਕੂਲ ਵਿਖੇ ਨਸ਼ਿਆਂ ਵਿਰੋਧੀ ਲੇਖ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ

ਮੋਗਾ 10 ਸਤੰਬਰ ( ਚਰਨਜੀਤ ਸਿੰਘ ਗਾਹਲਾ ) ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਬਠਿੰਡਾ ਜੀ ਦੇ...

ਮੋਗਾ ਵਿਖੇ ਲਗਾਏ ਮੈਗਾ ਰੋਜ਼ਗਾਰ ਮੇਲੇ ਵਿੱਚ 723 ਉਮੀਦਵਾਰਾਂ ਨੇ ਕੀਤੀ ਸ਼ਿਰਕਤ, 519 ਦੀ ਹੋਈ ਰੋਜ਼ਗਾਰ ਲਈ ਚੋਣ

ਮੋਗਾ 9 ਸਤੰਬਰ ( ਚਰਨਜੀਤ ਸਿੰਘ ) ਪੰਜਾਬ ਸਰਕਾਰ ਦੇ 'ਘਰ ਘਰ ਰੋਜ਼ਗਾਰ ਅਤੇ ਕਾਰੋਬਾਰ' ਮਿਸ਼ਨ ਤਹਿਤ ਆਯੋਜਿਤ ਕੀਤੇ ਜਾ ਰਹੇ...