September 19, 2026

ਤਾਜਾ ਖਬਰਾਂ

ਐਫ.ਸੀ.ਆਈ. ਦੇ ਗੋਦਾਮਾਂ/ਪਲਿੰਥ/ਰੇਲ ਹੈੱਡ ਆਦਿ ਦੇ ਦੁਆਲੇ ਇਕੱਠ ਕਰਨ `ਤੇ ਪਾਬੰਦੀ

ਮੋਗਾ, 23 ਮਾਰਚ ਕੁਝ ਵਿਅਕਤੀਆਂ ਵੱਲੋਂ ਐਫ.ਸੀ.ਆਈ. ਦੇ ਗੋਦਾਮਾਂ/ਪਲਿੰਥ/ਰੇਲ ਹੈੱਡ/ਰੈਕ/ਨਿੱਜੀ ਤੋਲ ਪੁਲਾਂ ਆਦਿ ਦੇ ਆਲੇ-ਦੁਆਲੇ ਬਿਨ੍ਹਾਂ ਵਜ੍ਹਾ ਇਕੱਠ ਕੀਤਾ ਜਾਂਦਾ...

ਫਸਟ ਏਡ ਅਤੇ ਸੜਕ ਸੁਰੱਖਿਆ ਜੀਵਨ ਰੱਖਿਆ ਬਾਰੇ ਸੈਮੀਨਾਰ ਕੀਤਾ ਗਿਆ

ਜੈਤੋ 22 ਮਾਰਚ ( ਤੀਰਥ ਸਿੰਘ ) ਅੱਜ ਮਿਤੀ 22/03/2022 ਨੂੰ ਮਾਨਯੋਗ ਏ, ਡੀ, ਪੀ, ਚੰਡੀਗੜ੍ਹ ਪੰਜਾਬ ਟਰੈਫਿਕ ਦੇ ਹਦਾਇਤਾਂ...

ਸੜਕ ਹਾਦਸੇ ਵਿੱਚ ਤਿੰਨ ਨੋਜਵਾਨ ਗੰਭੀਰ ਜ਼ਖਮੀ-

ਜੈਤੋ 22 ਮਾਰਚ ( ਤੀਰਥ ਸਿੰਘ )  ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਕਰਕੇ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ...

ਸੜਕ ਹਾਦਸੇ ਵਿੱਚ ਤਿੰਨ ਨੋਜਵਾਨ ਗੰਭੀਰ ਜ਼ਖਮੀ-

ਜੈਤੋ  22 ਮਾਰਚ ( ਤੀਰਥ ਸਿੰਘ ) ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਕਰਕੇ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ...

ਬੀ.ਕੇ ਯੂ ਪੰਜਾਬ ਯੂਥ ਵਿੰਗ ਜਿਲ੍ਹਾ ਮੋਗਾ ਦੇ ਪ੍ਰਧਾਨ ਸੁੱਖ ਗਿੱਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਖਾਸ ਮੁਲਾਕਾਤ ਕੀਤੀ

ਮੋਗਾ 22 ਮਾਰਚ( ਚਰਨਜੀਤ ਸਿੰਘ ) ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਯੂਥ ਵਿੰਗ ਜਿਲ੍ਹਾ ਮੋਗਾ ਦੇ ਪ੍ਰਧਾਨ ਸੁੱਖ ਗਿੱਲ ਤੋਤਾ...

23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸਿਵਲ ਹਸਪਤਾਲ ਮੋਗਾ ਵਿੱਚ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ

ਮੋਗਾ 22 ਮਾਰਚ ( ਚਰਨਜੀਤ ਸਿੰਘ ) ਮੋਗਾ ਜਿਲ੍ਹਾ ਐਨ. ਜੀ. ਓ. ਕੋਆਰਡੀਨੇਸ਼ਨ ਕਮੇਟੀ ਮੋਗਾ ਵੱਲੋਂ ਸ਼ਹੀਦ ਭਗਤ ਸਿੰਘ ਜੀ...

12 ਤੋਂ 17 ਸਾਲ ਦੇ ਬੱਚਿਆਂ ਦਾ 100 ਫੀਸਦੀ ਕੋਵਿਡ ਟੀਕਾਕਰਨ ਯਕੀਨੀ ਬਣਾਉਣ ਲਈ ਆਈ.ਐਸ.ਐਫ. ਕਾਲਜ ਵਿੱਚ ਸਮਾਗਮ ਦਾ ਆਯੋਜਨ

ਮੋਗਾ, 22 ਮਾਰਚ ( Charanjit Singh ) 12 ਤੋਂ 17 ਸਾਲ ਉਮਰ ਵਰਗ ਦੇ ਬੱਚਿਆਂ ਦਾ 100 ਫੀਸਦੀ ਕਰੋਨਾ ਟੀਕਾਕਰਨ...

ਟੀ.ਐਲ.ਐਫ ਸਕੂਲ ਦੇ 12 ਵੀਂ ਕਲਾਸ ਦੇ ਵਿਦਿਆਰਥੀਆਂ ਨੇ ਟਰਮ-1 ਪ੍ਰੀਖਿਆਂ ਵਿਚ ਮਾਰੀਆਂ ਮੱਲ੍ਹਾਂ

ਮੋਗਾ, 21 ਮਾਰਚ ( Charanjit Singh  )-ਸੀ.ਬੀ.ਐਸ.ਈ ਬੋਰਡ ਵੱਲੋਂ ਬਾਹਰਵੀਂ ਕਲਾਸ ਸੈਸ਼ਨ 2021-22 ਟਰਮ-1 ਦੇ ਐਲਾਨ ਕੀਤੇ ਗਏ ਨਤੀਜਿਆ ਵਿਚ...

28 ਮਾਰਚ ਨੂੰ ਤਹਿਸੀਲ ਕੰਪਲੈਕਸ ਨਿਹਾਲ ਸਿੰਘ ਵਾਲਾ ਦੇ ਸਾਈਕਲ ਸਟੈਂਡ ਅਤੇ ਚਾਹ ਕੰਟੀਨ ਦਾ ਦਿੱਤਾ ਜਾਵੇਗਾ ਠੇਕਾ

ਨਿਹਾਲ ਸਿੰਘ ਵਾਲਾ (ਮੋਗਾ) 21 ਮਾਰਚ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਸ੍ਰੀ ਦੀਪਕ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 28/03/2020...

ਖੇਤੀਬਾੜੀ ਵਿਭਾਗ ਵੱਲੋਂ ‘ਆਪ ਦੀ ਸਰਕਾਰ -ਕਿਸਾਨਾਂ ਦੇ ਦੁਆਰ’ ਸਮਾਗਮ 23 ਮਾਰਚ ਨੂੰ ਖੋਸਾ ਪਾਂਡੋ ਵਿਖੇ

ਮੋਗਾ, 21 ਮਾਰਚ (Charanjit Singh) - 'ਪੰਜਾਬ ਸਰਕਾਰ ਕਿਸਾਨਾਂ ਦੇ ਦੁਆਰ' ਤਹਿਤ ਪੰਜਾਬ ਦੀ ਕਿਸਾਨੀ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ...