September 19, 2026

ਤਾਜਾ ਖਬਰਾਂ

ਡਿਪਟੀ ਕਮਿਸ਼ਨਰ ਨੇ ਧੁੱਸੀ ਬੰਧ ‘ਤੇ ਆਗਾਮੀ ਬਰਸਾਤਾਂ ਕਾਰਣ ਸੰਭਾਵਿਤ ਹੜ੍ਹਾਂ ਤੋਂ ਪ੍ਰਭਾਵਿਤ ਹੋਣ ਵਾਲੀਆਂ ਥਾਵਾਂ ਦਾ ਕੀਤਾ ਨਿਰੀਖਣ

ਪੋਟੈਂਸ਼ੀਆ ਅਕੈਡਮੀ ’ਚ ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਕਲਾਸਾਂ ਸ਼ੁਰੂ

ਮੋਗਾ, 6, ਜੂਨ (ਚਰਨਜੀਤ ਸਿੰਘ): ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੀ ਮਾਲਵੇ ਦੀ ਨਾਮੀ ਸੰਸਥਾ ਪੋਟੈਂਸ਼ੀਆ...

ਮੇਨ ਬਜ਼ਾਰ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੀ ਐਂਟਰੀ ‘ਤੇ ਪਾਬੰਦੀ

ਮੋਗਾ, 6, ਜੂਨ (ਚਰਨਜੀਤ ਸਿੰਘ): ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਫੌਜ਼ਦਾਰੀ ਜਾਬਤਾ...

ਆਜ਼ਾਦੀ ਕਾ ਅੰਮਿ੍ਰਤ ਮਹੋਤਸਵ ਤਹਿਤ ਬਾਗਬਾਨੀ ਵਿਭਾਗ ਵੱਲੋਂ ਜਾਗਰੂਕਤਾ ਸੈਮੀਨਾਰ ਆਯੋਜਿਤ

ਮੋਗਾ, 6, ਜੂਨ (ਚਰਨਜੀਤ ਸਿੰਘ): ਜ਼ਿਲਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਮੋਗਾ ਨਾਲ ਸਬੰਧਤ ਸਮੂਹ ਵਿਭਾਗਾਂ ਵੱਲੋਂ ਆਜ਼ਾਦੀ...

ਵਧੀਕ ਜ਼ਿਲਾ ਮੈਜਿਸਟ੍ਰੇਟ ਵੱਲੋਂ ਹੁੱਕਾ ਬਾਰਾਂ ‘ਤੇ ਪਾਬੰਦੀ ਲਗਾਉਣ ਦੇ ਹੁਕਮ

ਮੋਗਾ, 6, ਜੂਨ (ਚਰਨਜੀਤ ਸਿੰਘ): ਵਧੀਕ ਜ਼ਿਲਾ ਮੈਜਿਸਟ੍ਰੇਟ, ਮੋਗਾ ਸ੍ਰੀ ਸੁਭਾਸ਼ ਚੰਦਰਨੇ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ...

ਡਿਪਟੀ ਕਮਿਸ਼ਨਰ ਨੇ ਭਗਤ ਪੂਰਨ ਸਿੰਘ ਜੀ ਦੇ 118ਵੇਂ ਜਨਮ ਦਿਵਸ ਨੂੰ ਸਮਰਪਿਤ ਪੌਦੇ ਲਗਾਉਣ ਦੀ ਮੁਹਿੰਮ ਆਰੰਭੀ

ਮੋਗਾ, 6, ਜੂਨ (ਚਰਨਜੀਤ ਸਿੰਘ): ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਵਿਸ਼ਵ ਵਾਤਾਵਰਨ ਦਿਵਸ ਨੂੰ ਅਤੇ ਸੇਵਾ ਦੇ ਪੁੰਜ...

ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਜਨਤਕ ਥਾਵਾਂ `ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਨਾਹਰੇ ਲਗਾਉਣ, ਮੀਟਿੰਗਾਂ ਕਰਨ ਆਦਿ `ਤੇ ਲਗਾਈ ਪਾਬੰਦੀ

ਮੋਗਾ, 6, ਜੂਨ (ਚਰਨਜੀਤ ਸਿੰਘ): ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ...

ਸਿਵਲ ਸਰਜਨ ਵਲੋਂ ਜਿਲ੍ਹੇ ਅੰਦਰ ਲਗਾਤਾਰ ਚੈਕਿੰਗ ਜਾਰੀ

ਮੋਗਾ, 6, ਜੂਨ (ਚਰਨਜੀਤ ਸਿੰਘ): ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆ ਹਦਾਇਤਾ ਮੁਤਾਬਿਕ ਜਿਲੇ ਅੰਦਰ ਸਿਹਤ ਸੇਵਾਵਾ ਵਿੱਚ...

ਮਨਪ੍ਰੀਤ ਕੌਰ ਨੇ ਸਾਇੰਸ ਦੇ ਫਿਜੀਕਸ ਵਿੱਚ ਆਇਸਰ ਮੋਹਾਲੀ ਤੋਂ ਸਾਡੇ ਤਿੰਨ ਸਾਲਾ ਵਿਚ ਡਿਗਰੀ ਪ੍ਰਾਪਤ ਕਰ ਕੇ ਰਿਕਾਰਡ ਕਾਇਮ ਕੀਤਾ

ਮੋਗਾ, 6, ਜੂਨ (ਚਰਨਜੀਤ ਸਿੰਘ): ਕੱਲ ਇੱਕ ਘਰੇਲੂ ਸਮਾਗਮ ਵਿੱਚ ਮਨਪ੍ਰੀਤ ਕੌਰ ਪੁੱਤਰੀ ਰਣਜੋਧ ਸਿੰਘ ਅਤੇ ਦੀਪ ਕੌਰ ਨੂੰ ਡਾਕਟਰੇਟ...

ਜਿਲਾ ਸਿਖਿਆ ਅਫਸਰ ਵਰਿੰਦਰ ਪਾਲ ਸਿੰਘ ਵਲੋਂ ਸਵੱਛਿਕ ਸਮਰ ਕੈਂਪ ਆਯੋਜਿਤ ਕਰ ਰਹੇ ਹਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ।

ਮੋਗਾ, 6, ਜੂਨ (ਚਰਨਜੀਤ ਸਿੰਘ): ਜਿਲਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ , ਮਾਪਿਆਂ ਅਤੇ ਵਿਦਿਆਰਥੀਆਂ ਦੁਆਰਾ ਸਵੈਛਿਕ ਰੂਪ ਤੋਂ...