September 19, 2026

ਤਾਜਾ ਖਬਰਾਂ

ਖੂਨਦਾਨ ਕਰਨ ਵਿੱਚ ਮੋਹਰੀ ਰਹਿਣ ਕਰਕੇ ਮੋਗਾ ਦੇ ਡੇਰਾ ਪ੍ਰੇਮੀ ਸਨਮਾਨਿਤ

  ਮੋਗਾ ( ਚਰਨਜੀਤ ਸਿੰਘ) ਸਿਹਤ ਵਿਭਾਗ ਮੋਗਾ ਵਲੋ ਅਜ ਜਿਲੇ ਦੀਆ 70 ਸੰਸਥਾਵਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ...

अग्रवाल सभा मोगा द्वारा दिव्य एवं भव्य महाआरती का आयोजन

  मोगा 20/06/2022 ( Charanjit Singh )स्थानीय महाराजा अग्रसेन पार्क पुरानी दाना मंडी मोगा में अग्रवाल सभा मोगा द्वारा स्थापित...

ਪਿੰਡ ਦੌਲਤਪੁਰਾ ਨੀਵਾਂ ਵਿਖੇ ਆਚਾਰ,ਮੁਰੱਬੇ ਪਾਪੜ ਤਿਆਰ ਕਰਨ ਸਬੰਧੀ 10 ਰੋਜ਼ਾ ਕੈਂਪ ਦੀ ਹੋਈ ਸ਼ੁਰੂਆਤ ਸ਼ੁਰੂ

ਮੋਗਾ, 18 ਜੂਨ ( Charanjit Singh ) ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਦੁੱਨੇਕੇ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਪਿੰਡ ਦੇ...

ਦੁੱਧ ਉਤਪਾਦਕਾਂ ਨੂੰ ਡੇਅਰੀ ਸਿਖਲਾਈ ਦੇਣ ਲਈ ਬੈਚ 20 ਜੂਨ ਤੋਂ  ਹੋਵੇਗਾ ਸ਼ੁਰ, ਕਾਊਂਸਲਿੰਗ ਵੀ ਉਸੇ ਦਿਨ-ਨਿਰਵੈਰ ਸਿੰਘ ਪਸ਼ੂਆਂ ਦੀ ਖਰੀਦ ਲਈ ਘੱਟ ਵਿਆਜ ’ਤੇ ਲੋਨ ਵੀ ਕਰਵਾਇਆ ਜਾਵੇਗਾ ਮੁਹੱਈਆ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੇ ਸਰਕਾਰ ਮੇਹਰਬਾਨ , ਚੁੱਪ ਚੁਪੀਤੇ ਇੱਕ ਮਹੀਨੇ ਦੀ ਦਿੱਤੀ ਪੈਰੋਲ

ਮੋਗਾ 17 ਜੂਨ ( ਚਰਨਜੀਤ ਸਿੰਘ )  ਡੇਰਾ ਮੁਖੀ ਤੇ ਸਰਕਾਰ ਮੇਹਰਬਾਨ,ਚੁੱਪ ਚੁਪੀਤੇ ਇੱਕ ਮਹੀਨੇ ਦੀ ਦਿੱਤੀ ਪੈਰੋਲ ਅੱਜ ਸ਼ੁੱਕਰਵਾਰ...

ਸੰਤੁਲਨ ਵਿਗੜਨ ਕਾਰਣ ਮੋਟਰਸਾਇਕਲ ਸਵਾਰ ਨੋਜਵਾਨ ਸਿੱਧਾ ਬਿਜਲੀ ਦੇ ਖੰਬੇ ਨਾਲ ਟਕਰਾਇਆ ਤੇ ਗੰਭੀਰ ਜ਼ਖਮੀ

ਜੈਤੋਂ, 16, ਜੂਨ (ਤੀਰਥ ਸਿੰਘ): ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ...

ਖੂਨਦਾਨ ਦਿਵਸ ਮਨਾਇਆ ਗਿਆ।

ਮੋਗਾ, 14 ਜੂਨ (ਚਰਨਜੀਤ ਸਿੰਘ) - ਸਿਵਲ ਸਰਜਨ ਮੋਗਾ ਡਾ ਹਤਿੰਦਰ ਕੌਰ ਕਲੇਰ ਦੇ ਹੁਕਮਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ...

ਮੋਗਾ ਵਿਖੇ ਪਾਸਪੋਰਟ ਐਪਲੀਕੇਸ਼ਨ ਕੋਟਾ 80 ਤੱਕ ਵਧਾਇਆ- ਆਰਪੀਓ ਯਸ਼ਪਾਲ

ਮੋਗਾ, 14 ਜੂਨ (ਚਰਨਜੀਤ ਸਿੰਘ) -ਰਿਜ਼ਨਲ ਪਾਸਪੋਰਟ ਅਫ਼ਸਰ, ਜਲੰਧਰ ਯਸ਼ਪਾਲ ਨੇ ਦੱਸਿਆ ਕਿ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ (ਪੀਓਪੀਐਸਕੇ) ਮੋਗਾ...

ਰੋਜ਼ਾਨਾ ਨਵੀਂ ਦਿੱਲੀ ਹਵਾਈ ਅੱਡੇ ਤੱਕ ਜਾਣ ਵਾਲੀ ਸੁਪਰ ਲਗਜ਼ਰੀ ਬੱਸ ਮੋਗਾ ਪਹੁੰਚੀ

ਮੋਗਾ, 14 ਜੂਨ ( Charanjit Singh ) - ਸ਼ਹਿਰ ਮੋਗਾ ਤੋਂ ਰੋਜ਼ਾਨਾ ਨਵੀਂ ਦਿੱਲੀ ਹਵਾਈ ਅੱਡੇ ਤੱਕ ਜਾਣ ਵਾਲੀ ਸੁਪਰ...

ਜ਼ਿਲਾ ਮੋਗਾ ਵਿੱਚ ਹੀ ਹੋ ਸਕੇਗੀ ਦਾਲਾਂ ਦੀ ਪ੍ਰੋਸੈਸਿੰਗ ਅਤੇ ਨੌਜਵਾਨਾਂ ਨੂੰ ਕੀਤਾ ਜਾ ਸਕੇਗਾ ਹੁਨਰਮੰਦ

ਮੋਗਾ, 14 ਜੂਨ ( Charanjit Singh )  ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਜ਼ਿਲਾ ਉਦਯੋਗ ਕੇਂਦਰ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ...