ਜ਼ਿਲ੍ਹਾ ਵਿੱਚ ਮੂੰਗੀ ਦੀ ਖਰੀਦ ਲਈ ਮਾਰਕਫੈੱਡ ਦੇ ਦੋ ਖਰੀਦ ਕੇਂਦਰ ਹੋਏ ਨਿਸ਼ਚਿਤ ਖਰੀਦ ਕੇਂਦਰਾਂ ਜਰੀਏ ਮਾਰਕਫੈੱਡ ਘੱਟ ਤੋਂ ਘੱਟ ਸਮਰਥਨ ਮੁੱਲ ‘ਤੇ ਖਰੀਦੇਗਾ ਮੂੰਗੀ-ਹਰਦੀਪ ਸਿੰਘ ਚਾਹਲ
ਮੋਗਾ, 8 ਜੂਨ, (ਚਰਨਜੀਤ ਸਿੰਘ): ਪੰਜਾਬ ਸਰਕਾਰ ਦੇ ਉੱਦਮ ਸਦਕਾ, ਕਿਸਾਨਾਂ ਦੀ ਭਲਾਈ ਲਈ ਮੂੰਗੀ ਦੀ ਖਰੀਦ ਘੱਟ ਤੋਂ ਘੱਟ...
