WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

ਮਾਤਾ ਕਮਲੇਸ਼ ਅੱਤਰੀ ਵੱਲੋਂ ਦਿੱਤੇ ਸੰਸਕਾਰਾਂ ਦੀ ਬਦੌਲਤ ਅੱਤਰੀ ਪਰਿਵਾਰ ਨੇ ਨਾਮਣਾ ਖੱਟਿਆ।

ਡਾਕਟਰ ਅੱਤਰੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ।

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 10 ਫਰਵਰੀ ( Amrit Sharma ) ਡਾਕਟਰ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਦੇ ਮਾਤਾ ਜੀ ਅਤੇ ਅਤੇ ਡਾਕਟਰ ਸੀਮਾ ਅੱਤਰੀ ਮੈਡੀਕਲ ਅਫ਼ਸਰ ਮੋਗਾ ਦੇ ( ਸੱਸ ਮਾ) ਏਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪ੍ਰਭੂ ਚਰਨਾ ਵਿਚ ਜਾ ਸਮਾਏ। ਸਵਰਗਵਾਸੀ ਮਾਤਾ ਕਮਲੇਸ਼ ਅੱਤਰੀ ਜੀ ਨੇ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਨੈਤਿਕ ਕਦਰ ਅਤੇ ਦਿੱਤੇ ਸੰਸਕਾਰਾਂ ਦੀ ਬਦੌਲਤ ਹੀ ਉਹਨਾਂ ਦੇ ਸਪੁੱਤਰ ਡਾਕਟਰ ਰਾਜੇਸ਼ ਅੱਤਰੀ ਨੇ ਸਖਤ ਮਿਹਨਤ ਕਰਦਿਆਂ ਮੋਗਾ ਜਿਲੇ ਵਿਚ ਮੈਡੀਕਲ ਡਿਪਟੀ ਮੈਡੀਕਲ ਕਮਿਸ਼ਨਰ (ਸਿਹਤ ਵਿਭਾਗ) ਅਫ਼ਸਰ ਵਜੋਂ ਅਹੁਦੇ ਤੇ ਬਿਰਾਜ਼ਮਾਨ ਹਨ। ਮਾਤਾ ਵੱਲੋਂ ਦਿੱਤੀ ਸਿੱਖਿਆ ’ਤੇ ਚਲਦਿਆ ਓਹਨਾ ਦੀ ਵੱਡੀ ਨੂੰਹ ਡਾਕਟਰ ਸੀਮਾ ਅੱਤਰੀ ਨੇ ਵੀ ਆਪਣੇ ਪੇਸ਼ੇ ਦੇ ਨਾਲ ਸਮਾਜ ਸੇਵਾ ਦੇ ਖੇਤਰ ਵਿਚ ਨਵੇਂ ਆਯਾਮ ਸਿਰਜੇ ਹਨ । ਬੇਸ਼ੱਕ ਮਾਤਾ ਕਮਲੇਸ਼ ਅੱਤਰੀ ਜੀ ਲੰਮੇ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ ਪਰ ਉਹਨਾਂ ਦੇ ਸਰਵਣ ਪੁੱਤਰ ਡਾਕਟਰ ਰਾਜੇਸ਼ ਅੱਤਰੀ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਮਾਤਾ ਜੀ ਦੀ ਰੱਜਵੀਂ ਸੇਵਾ ਕੀਤੀ ਪਰ ਬੀਤੇ ਦਿਨੀਂ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ।
ਮਾਤਾ ਸ਼੍ਰੀਮਤੀ ਕਮਲੇਸ਼ ਰਾਣੀ ਨਮਿੱਤ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਪੱਗੜੀ 11 ਫਰਵਰੀ ਦਿਨ ਸ਼ੱੁਕਰਵਾਰ ਨੂੰ ਅਰਬਨ ਅਸਟੇਟ ਵਨ ਗੀਤਾ ਮੰਦਰ ਜਲੰਧਰ ਵਿਚ 1 ਤੋਂ 2 ਵਜੇ ਤੱਕ ਹੋਵੇਗੀ ਜਿੱਥੇ ਸਮਾਜ ਦੇ ਹਰ ਵਰਗ ਦੇ ਲੋਕ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।

 

Fast News Punjab

Related Articles

Back to top button