ਹੀਨਾ ਚੌਹਾਨ ਨੇ ਅੱਠਵੀਂ ਜਮਾਤ ਵਿੱਚੋਂ 93.6% ਨੰਬਰ ਲੈ ਕੇ ਮਾਪਿਆਂ ਅਤੇ ਮੋਗੇ ਜਿਲ੍ਹੇ ਦਾ ਨਾਂ ਚਮਕਾਇਆ
ਮੋਗਾ ,6 ਜੂਨ ( ਚਰਨਜੀਤ ਸਿੰਘ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਠਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਜਿਸ ਵਿੱਚੋਂ ਦਸਮੇਸ਼ ਪਬਲਿਕ ਹਾਈ ਸਕੂਲ ਮੋਗਾ ਦੀ ਵਿਦਿਆਰਥਣ ਹੀਨਾ ਚੌਹਾਨ ਪਿਤਾ -ਸੁਨੀਲ ਕੁਮਾਰ ਮਾਤਾ ਸੋਨੀਆ ਰਾਣੀ ਨੇ ਅੱਠਵੀਂ ਕਲਾਸ ਵਿੱਚੋਂ 93.6 ਫੀਸਦੀ ਨੰਬਰ ਲੈ ਕੇ ਸਕੂਲ ਦਾ ਮੋਗੇ ਜਿਲ੍ਹੇ ਦਾ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ […]
Continue Reading
