ਅਜ਼ਾਦੀ ਦੀ 75ਵੀ ਵਰ੍ਹੇਗੰਢ ਮੌਕੇ ਸ਼ਹੀਦ ਕਰਮ ਸਿੰਘ ਨਰੂਆਣਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ
ਮੋਗਾ 15 ਅਗਸਤ ( ਚਰਨਜੀਤ ਸਿੰਘ ) ਭਾਰਤ ਦੀ ਅਜ਼ਾਦੀ ਦੀ 75ਵੀ ਵਰ੍ਹੇਗੰਢ ਮੌਕੇ ਤੇ ਪਿੰਡ ਨਰੂਆਣਾ ਵਿਖੇ ਤਿਰੰਗਾ ਲਹਿਰਾਇਆ ਗਿਆ ਅਤੇ ਸ਼ਹੀਦ ਕਰਮ ਸਿੰਘ ਨਰੂਆਣਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਸ਼ਹੀਦ ਕਰਮ ਸਿੰਘ ਜੀ ਭਾਰਤ – ਪਾਕਸਿਤਾਨ ਜੰਗ ਸਮੇ 1971 ਨੂੰ ਸ਼ਹੀਦ ਹੋ ਗਏ ਸਨ । ਇਸ ਮੌਕੇ ਤੇ ਸਰਪੰਚ ਤੇਜਾ […]
Continue Reading
