ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਵਿਖੇ ਅੰਤਰ ਰਾਸ਼ਟਰੀ ਬੇਟੀ ਬਚਾਓ ਦਿਵਸ ਤੇ ਕਰਵਾਇਆ ਵੈਬੀਨਾਰ
ਮੋਗਾ, 29 ਜਨਵਰੀ ( Charanjit singh )-ਸੂਬੇ ਦੀ ਪ੍ਰਮੁੱਖ ਵਿਦਿਅਕ ਸੰਸਤਾ ਆਈ.ਐਸ.ਐਫ ਕਾਲਜ ਆਫ ਫਾਰਮੇਸੀ ਵਿਖੇ ਇੰਟਰਨੈਸ਼ਨਲ ਇਨੋਵੇਸ਼ਨ ਕੌਸਿਲ ਆਫ ਸੁਸਾਇਟੀ ਆਫ ਫਾਰਮਾਸਿਉਟਿਕਲ ਐਜੁਕੇਸ਼ਨ ਅਤੇ ਰਿਸਰਚ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਗਰਲਜ਼ ਚਾਈਲਡ ਡੇ ਤੇ ਵੈਬੀਨਾਰ ਕਰਵਾਇਆ ਗਿਆ। ਇਸ ਮੌਕੇ ਡਾ. ਪੂਜਾ ਚਾਵਲਾ ਨੇ ਦੱਸਿਆ ਕਿ ਐਸ.ਪੀ.ਈ.ਆਰ ਦੇ ਮੀਤ ਪ੍ਰਧਾਨ ਤੇ ਸੰਸਥਾ ਦੇ ਵਾਈਸ ਪਿ੍ਰੰਸੀਪਲ […]
Continue Reading
