ਮਾਤਾ ਕਮਲੇਸ਼ ਅੱਤਰੀ ਵੱਲੋਂ ਦਿੱਤੇ ਸੰਸਕਾਰਾਂ ਦੀ ਬਦੌਲਤ ਅੱਤਰੀ ਪਰਿਵਾਰ ਨੇ ਨਾਮਣਾ ਖੱਟਿਆ।
ਮੋਗਾ, 10 ਫਰਵਰੀ ( Amrit Sharma ) ਡਾਕਟਰ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਦੇ ਮਾਤਾ ਜੀ ਅਤੇ ਅਤੇ ਡਾਕਟਰ ਸੀਮਾ ਅੱਤਰੀ ਮੈਡੀਕਲ ਅਫ਼ਸਰ ਮੋਗਾ ਦੇ ( ਸੱਸ ਮਾ) ਏਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪ੍ਰਭੂ ਚਰਨਾ ਵਿਚ ਜਾ ਸਮਾਏ। ਸਵਰਗਵਾਸੀ ਮਾਤਾ ਕਮਲੇਸ਼ ਅੱਤਰੀ ਜੀ ਨੇ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਨਾਲ ਨਾਲ […]
Continue Reading
