ਮਹਾਰਾਜਾ ਅਗਰਸੇਨ ਦੀ ਵਿਸ਼ਾਲ ਮਹਾਆਰਤੀ ਦਾ ਆਯੋਜਨ ਇਸ ਐਤਵਾਰ ਨੂੰ ਹੋਵੇਗਾ
ਮੋਗਾ 02/06/2022 (Charanjit Singh): ਅੱਜ ਅਗਰਵਾਲ ਸਭਾ ਜ਼ਿਲ੍ਹਾ ਮੋਗਾ ਦੀ ਇੱਕ ਬਹੁਤ ਹੀ ਮਹੱਤਵਪੂਰਨ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਜੀਤ ਕਾਂਸਲ , ਜਨਰਲ ਸਕੱਤਰ ਰਾਮਪਾਲ ਗੁਪਤਾ ,ਜ਼ਿਲ੍ਹਾ ਕੋਆਰਡੀਨੇਟਰ ਹਰਸ਼ ਕੁਮਾਰ ਗੋਇਲ , ਮੀਡੀਆ ਕੋਆਰਡੀਨੇਟਰ ਰਿਸ਼ੀ ਰਾਜ ਗਰਗ ,ਸਹਾਇਕ ਦਫਤਰ ਪ੍ਰਮੁੱਖ ਸੰਜੀਵ ਗੁਪਤਾ ਅਤੇ ਸੀਨੀਅਰ ਕਾਰਜਕਰਤਾ ਵਿਮਲ ਜੈਨ ਦੀ ਪ੍ਰਧਾਨਗੀ ਹੇਠ ਹੋਈ। ਮਨਜੀਤ ਕਾਂਸਲ ਨੇ ਆਪਣੇ ਸੰਬੋਧਨ ਵਿੱਚ […]
Continue Reading
