ਕਾਲੇ ਬੱਦਲਾਂ ਵਾਂਗ ਧਰਮਕੋਟ ‘ਤੇ ਛਾਏ ਬਲੈਕਮੇਲਰ ਪੱਤਰਕਾਰ, ਪ੍ਰੈਸ ਕਲੱਬ ਦੇ ਨਾਂਮ ਹੇਠ ਕਰ ਰਹੇ ਹਨ ਪੈਸੇ ਦੀ ਮੰਗ ਪ੍ਰੈਸ ਕਲੱਬ ਧਰਮਕੋਟ ਦੇ ਵੱਲੋਂ ਠੱਗ ਪੱਤਰਕਾਰਾਂ ਨੂੰ
( ਚਰਨਜੀਤ ਸਿੰਘ ) ਧਰਮਕੋਟ ਇਲਾਕੇ ਵਿੱਚ ਕੁਝ ਕਥਿਤ ਪੱਤਰਕਾਰਾਂ ਵੱਲੋਂ ਬਲੈਕਮੇਲਿੰਗ ਦੇ ਮਾਮਲੇ ਵਧਣ ਕਾਰਨ ਪੱਤਰਕਾਰਤਾ ਦੀ ਸਾਖ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਧਰਮਕੋਟ ਵਿੱਚ ਬਲੈਕਮੇਲਰ ਪੱਤਰਕਾਰਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਇਮਾਨਦਾਰ ਪੱਤਰਕਾਰਾਂ ਨੂੰ ਵੀ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਪ੍ਰੈਸ ਕਲੱਬ ਧਰਮਕੋਟ […]
Continue Reading
