ਭਾਸ਼ਾ ਵਿਭਾਗ ਤੇ ਸਮੂਹ ਸਾਹਿਤ ਸਭਾਵਾਂ ਵੱਲੋਂ ਕੇ. ਐੱਲ. ਗਰਗ ਸਿਮਰਤੀ ਸਮਾਰੋਹ
( ਚਰਨਜੀਤ ਸਿੰਘ ) ਮੋਗਾ 19 ਅਕਤੂਬਰ (000) ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਮੋਗਾ ਦੀਆਂ ਵੱਖ-ਵੱਖ ਸਾਹਿਤ ਸਭਾਵਾਂ ਅਤੇ ਐੱਸ. ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਵਿਛੋੜਾ ਦੇ ਗਏ ਪ੍ਰਸਿੱਧ ਵਿਅੰਗਕਾਰ ਅਤੇ ਬਹੁ ਵਿਧਾਵੀ ਲੇਖਕ ਕੇ. ਐੱਲ. ਗਰਗ ਦੀ ਯਾਦ ਵਿੱਚ ਐੱਸ.ਡੀ. ਮਾਡਲ ਸਕੂਲ ਵਿਖੇ ਸਿਮਰਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। […]
Continue Reading
