ਸਕੂਲ ਗੇਮਾਂ ਵਿੱਚ ਸਾਹਿਬ ਅਰਜਨ ਸਿੰਘ ਨੇ ਮੋਗਾ ਜ਼ਿਲ੍ਹੇ ਅਤੇ ਐਸ ਕੇ ਸ਼ੂਟਿੰਗ ਰੇਂਜ ਦਾ ਨਾਮ ਕੀਤਾ ਰੌਸ਼ਨ
( ਚਰਨਜੀਤ ਸਿੰਘ ) 70ਵੀਆਂ ਪੰਜਾਬ ਸਟੇਟ ਸਕੂਲ ਗੇਮਾਂ 2026 ਦੇ ਪਿਸਟਲ ਅਤੇ ਰਾਈਫਲ ਸ਼ੂਟਿੰਗ ਮੁਕਾਬਲਿਆਂ ਵਿੱਚ ਐਸ ਕੇ ਸ਼ੂਟਿੰਗ ਰੇਂਜ ਦੇ ਖਿਡਾਰੀ ਸਾਹਿਬ ਅਰਜਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਗਾ ਜ਼ਿਲ੍ਹੇ, ਆਪਣੇ ਸਕੂਲ ਅਤੇ ਐਸ ਕੇ ਸ਼ੂਟਿੰਗ ਰੇਂਜ ਦਾ ਨਾਮ ਰੌਸ਼ਨ ਕੀਤਾ। ਅੰਡਰ-19 ਵਰਗ ਦੇ ਟੀਮ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਲ ਕਰਕੇ ਸ਼ਾਨਦਾਰ ਉਪਲਬਧੀ […]
Continue Reading
