ਪ੍ਰਾਈਵੇਟ ਸਹਾਇਕ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਐਮ ਐਲ ਏ ਅਮਨਦੀਪ ਕੌਰ ਅਰੌੜਾ ਨੂੰ ਦਿੱਤਾ ਗਿਆ ਮੰਗ ਪੱਤਰ

ਮੋਗਾ 31 ਮਾਰਚ ( ਦਵਿੰਦਰ ਕੁਮਾਰ, ਸੰਦੀਪ ਮੌਂਗਾ)ਪ੍ਰਾਈਵੇਟ ਸਹਾਇਕ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਐਮ ਐਲ ਏ ਅਮਨਦੀਪ ਕੌਰ ਅਰੌੜਾ ਨੂੰ ਮੰਗ ਪਤਰ ਦਿੱਤਾ ਗਿਆ ਜਿਸ ਵਿਚ ਪ੍ਰਾਈਵੇਟ ਸਹਾਇਕ ਪਟਵਾਰੀਆਂ ਅਤੇ ਕਾਨੂੰਗੋਆਂ ਨੇ ਦਸਿਆ ਕਿ ਪੰਜਾਬ ਦਾ ਕਰੀਬ 3000 (ਤਿੰਨ ਹਜਾਰ) ਪ੍ਰਾਈਵੇਟ ਸਹਾਇਕ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਹਟਾਏ ਜਾਣ ਤੇ ਬੇਰੁਜਗਾਰੀ ਕਾਰਨ ਅਸੀਂ ਤੇ ਸਾਡੇ ਪਰਿਵਾਰ […]

Continue Reading

ਜੌਗਰਫ਼ੀ ਟੀਚਰਜ਼ ਯੂਨੀਅਨ ਵੱਲੋਂ ਗਜ਼ਟ ਨੋਟੀਫਿਕੇਸ਼ਨ ਤੇ ਹਾਈਕੋਰਟ ਦਾ ਫੈਸਲਾ ਲਾਗੂ ਕਰਨ ਦੀ ਮੰਗ

ਫ਼ਰੀਦਕੋਟ 30 ਮਾਰਚ ( ਚਰਨਜੀਤ ਸਿੰਘ , ਸੁਖਜਿੰਦਰ ਸਿੰਘ ) ਪੰਜਾਬ ਵਿੱਚ ਭੂਗੋਲ (ਜੌਗਰਫ਼ੀ) ਵਿਸ਼ੇ ਨਾਲ ਹੋ ਰਹੇ ਵਿਤਕਰੇ ਨੂੰ ਦੂਰ ਕਰਵਾਉਣ, ਇਸ ਵਿਸ਼ੇ ਦੇ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਅਤੇ ਇਸ ਅਹਿਮ ਵਿਸ਼ੇ ਨੂੰ ਪ੍ਰਫੁੱਲਿਤ ਕਰਨ ਲਈ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜੱਥੇਬੰਦੀ ਦੇ ਸੂਬਾ ਪ੍ਰਧਾਨ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ […]

Continue Reading

ਐਸ.ਐਸ.ਪੀ. ਮੋਗਾ ਵੱਲੋਂ ਮੈਡੀਕਲ ਐਸੋਸ਼ੀਏਸਨ ਦੇ ਸਮੂਹ ਮੈਂਬਰਾਂ ਨਾਲ ਮੀਟਿੰਗ

ਮੋਗਾ  30 ਮਾਰਚ  ( Charanjit Singh )  ਸ਼੍ਰੀ ਚਰਨਜੀਤ ਸਿੰਘ ਸੋਹਲ , IPS ਐਸ.ਐਸ.ਪੀ ਮੋਗਾ ਅਤੇ ਸ਼੍ਰੀਮਤੀ ਰੁਪਿੰਦਰ ਕੌਰ ਭੱਟੀ, PPS ਐਸ.ਪੀ (ਇੰਨਵੈਸਟੀਗੇਸ਼ਨ) ਵੱਲੋ ਅੱਜ ਮਿਤੀ 30 ਮਾਰਚ 2022 ਨੂੰ ਜਿਲ੍ਹਾ ਮੋਗਾ ਦੀ ਮੈਡੀਕਲ ਐਸੋਸ਼ੀਏਸਨ ਦੇ ਸਮੂਹ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਐਸੋਸ਼ੀਏਸ਼ਨ ਦੇ ਮੈਂਬਰਾਂ ਨੂੰ ਨਸ਼ੇ ਅਤੇ ਪਾਬੰਦੀਸ਼ੁਦਾ ਦਵਾਈਆਂ ਦੀ ਪੂਰਨ ਰੋਕਥਾਮ ਕਰਨ […]

Continue Reading

ਭਾਸ਼ਾ ਵਿਭਾਗ ਮੋਗਾ ਵੱਲੋਂ ਸੰਤ ਬਾਬਾ ਭਾਗ ਸਿੰਘ ਕਾਲਜ ਸੁਖਾਨੰਦ ਵਿਖੇ ਵਿਸ਼ਵ ਰੰਗਮੰਚ ਦਿਵਸ ਦਾ ਆਯੋਜਨ

ਮੋਗਾ, 27 ਮਾਰਚ ( Charanjit Singh ) ਭਾਸ਼ਾ ਵਿਭਾਗ, ਮੋਗਾ ਵੱਲੋਂ ਵਿਸ਼ਵ ਰੰਗਮੰਚ ਦਿਵਸ ਦੇ ਪ੍ਰਸੰਗ ਵਿਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਵਿਖੇ ਸੰਤ ਕੁਲਵੰਤ ਸਿੰਘ ਜੀ ਦੀ ਰਹਿਨੁਮਾਈ ਹੇਠ ਮਹਾਂਪੁਰਸ਼ ਸ. ਸੁਖਮੰਦਰ ਸਿੰਘ ਜੀ ਦੀ ਹਾਜ਼ਰੀ ਵਿਚ ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਪ੍ਰੋ. ਗੁਰਜੀਤ ਕੌਰ ਸਰਪ੍ਰਸਤ ਭਾਸ਼ਾ ਮੰਚ, ਪੰਜਾਬੀ ਵਿਭਾਗ ਦੀ ਪ੍ਰਧਾਨਗੀ […]

Continue Reading

ਮਰੀਜਾਂ ਨਾਲ ਪਿਆਰ ਅਤੇ ਸਕਾਰਤਮਕ ਵਿਵਹਾਰ ਯਕੀਨੀ ਬਣਾਇਆ ਜਾਵੇ ਸਿਵਿਲ ਸਰਜਨ

ਮੋਗਾ 26 ਮਾਰਚ ( ਚਰਨਜੀਤ ਸਿੰਘ , ਅਮ੍ਰਿਤ ਸ਼ਰਮਾ ) ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਜਿਲਾ ਮੋਗਾ ਅੰਦਰ ਚਲ ਰਹੀਆਂ ਕੁਸ਼ਲਤਾ ਪੂਰਵਕ ਸਿਹਤ ਸੇਵਾਵਾਂ ਨੂੰ ਹੋਰ ਬੇਹਤਰੀ ਨਾਲ ਪ੍ਰਦਾਨ ਕਰਨ ਲਈ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਹੁਕਮ ਜਾਰੀ ਕੀਤੇ ਹਨ ਅਤੇ ਸਟਾਫ਼ ਵੱਲੋਂ ਮਰੀਜ਼ ਦੇ ਇਲਾਜ ਵਿਚ ਕੀਤੀ ਕੋਈ ਵੀ ਅਣਗਹਿਲੀ ਬਰਦਾਸਤ […]

Continue Reading

ਟੀ.ਐਲ.ਐਫ ਸਕੂਲ ਦੇ 12 ਵੀਂ ਕਲਾਸ ਦੇ ਵਿਦਿਆਰਥੀਆਂ ਨੇ ਟਰਮ-1 ਪ੍ਰੀਖਿਆਂ ਵਿਚ ਮਾਰੀਆਂ ਮੱਲ੍ਹਾਂ

ਮੋਗਾ, 21 ਮਾਰਚ ( Charanjit Singh )-ਸੀ.ਬੀ.ਐਸ.ਈ ਬੋਰਡ ਵੱਲੋਂ ਬਾਹਰਵੀਂ ਕਲਾਸ ਸੈਸ਼ਨ 2021-22 ਟਰਮ-1 ਦੇ ਐਲਾਨ ਕੀਤੇ ਗਏ ਨਤੀਜਿਆ ਵਿਚ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀ.ਐਲ.ਐਫ) ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰਦੇ ਹੋਏ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ। ਸਕੂਲ ਪਿ੍ਰੰਸੀਪਲ ਸਮਰਿਤੀ ਭੱਲਾ ਨੇ ਦੱਸਿਆ ਕਿ ਸਕੂਲ […]

Continue Reading

ਜਿਲਾ ਫੂਡ ਕਮਿਸ਼ਨਰ ਮੋਗਾ ਨੇ ਹਲਵਾਈ ਯੂਨੀਅਨ ਨਾਲ ਮੀਟਿੰਗ ਕੀਤੀ

ਮੋਗਾ 25 ਮਾਰਚ ( ਚਰਨਜੀਤ ਸਿੰਘ ) ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਦੇ ਹੁਕਮ ਮੁਤਾਬਿਕ ਜਿਲੇ ਅੰਦਰ ਮਨਜਿੰਦਰ ਸਿੰਘ ਢਿੱਲੋਂ ਜਿਲਾ ਫੂਡ ਕਮਿਸ਼ਨਰ ਮੋਗਾ ਅਤੇ ਇੰਸਪੈਕਟਰ ਫੂਡ ਸਿਵਿਲ ਅਤੇ ਸਪਲਾਈ ਡਾਕਟਰ ਜਿਤਿੰਦਰ ਸਿੰਘ ਵਿਰਕ ਨੇ ਹਲਵਾਈ ਯੂਨੀਅਨ ਨਾਲ ਅਤੇ ਹੋਟਲ ਮਾਲਕਾ ਨਾਲ ਸਾਂਝੇ ਤੌਰ ਤੇ ਮੀਟਿੰਗ ਕੀਤੀ । ਇਸ ਮੌਕੇ ਓਹਨਾ ਨੇ ਤੰਦਰੁਸਤ […]

Continue Reading

ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਆਰਸੇਟੀ ਮੋਗਾ ਨੇ ਕੀਤੀ ਸੰਸਥਾ ਦੀ ਤਿਮਾਹੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ

ਮੋਗਾ, 24 ਮਾਰਚ ( Charanjit Singh ) ਅੱਜ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਦਿਹਾਤੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ  (ਆਰਸੇਟੀ ) ਮੋਗਾ ਸ੍ਰੀ ਹਰੀਸ਼ ਨਈਅਰ ਨੇ ਇਸਦੀ ਤਿਮਾਹੀ ਰਿਵਿਊ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਸ੍ਰ ਕੁਲਦੀਪ ਸਿੰਘ ਜ਼ੋਨਲ ਮੈਨੇਜਰ, ਲੀਡ ਬੈਂਕ ਮੈਨੇਜਰ ਬਜਰੰਗੀ ਸਿੰਘ, ਡੀ.ਡੀ.ਐਮ. ਨਾਬਾਰਡ ਰਸ਼ੀਦ ਲੇਖੀ ਤੋਂ ਇਲਾਵਾ ਹੋਰ ਵੀ ਅਧਿਕਾਰੀ, ਕਰਮਚਾਰੀ ਹਾਜ਼ਰ […]

Continue Reading

‘ ਆਪਣੀ ਵਿਰਾਸਤ ਪਿੰਡ ਕੜਿਆਲ ‘ ਨੇ ਕਰਵਾਈ ਵਿਚਾਰ ਚਰਚਾ 

ਮੋਗਾ 24 ਮਾਰਚ ( ਜਸਵੀਰ ਸਿੰਘ ਕਲਸੀ , ਚਰਨਜੀਤ ਸਿੰਘ ) ਮਾਸਟਰ ਪਾਲਾ ਸਿੰਘ ਗਿੱਲ ਜੋ ਮਸ਼ਹੂਰ ਸੀ ਕੜਿਆਲ ਦੀ ਕਬੱਡੀ ਟੀਮ ਕਰਕੇ ਦੇ ਘਰ , ਮਾਸਟਰ ਮਲਕੀਤ ਸਿੰਘ ਦੇ ਸਭ ਤੋਂ ਛੋਟੇ ਭਰਾ ਕਲਾਕਾਰ ਪਰਮਜੀਤ ਕੜਿਆਲ ਵੱਲੋਂ ਨਿੱਜੀ ਪੱਧਰ ‘ਤੇ ਸਥਾਪਿਤ ਕੀਤੀ  ‘ ਆਪਣੀ ਵਿਰਾਸਤ ਪਿੰਡ ਕੜਿਆਲ ‘ ਨੇ ਖੂਹ, ਗੱਡਾ  ਤੇ ਪੰਜਾਲੀ, ਤੰਗਲੀ […]

Continue Reading

ਸਾਰੀਆਂ ਇੱਛਾਵਾਂ ਪੂਰੀਆਂ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ – ਦਵਿੰਦਰਜੀਤ ਸਿੰਘ ਲਾਡੀ ਢੋਸ

ਪਿੰਡ ਖੋਸਾ ਪਾਂਡੋ (ਮੋਗਾ), 23 ਮਾਰਚ ( Charanjit Singh ) – ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ, ਪੰਜਾਬ ਦੀ ਸੁਚੱਜੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ‘ ਆਪ ਦੀ ਸਰਕਾਰ – ਕਿਸਾਨਾਂ ਦੇ ਦੁਆਰ ‘ ਤਹਿਤ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ‘ ਸਰਕਾਰ ਕਿਸਾਨ-ਸਾਇਸਦਾਨ ਮਿਲਣੀ’  ਦਾ ਆਯੋਜਿਨ ਗੁਰਦੁਆਰਾ ਬਾਬਾ […]

Continue Reading