ਮਾਲਵਿਕਾ ਸੂਦ ਦਾ ਵਿਦਿਆਰਥਨਾ ਨੂੰ ਤੋਹਫ਼ਾ, ਪਿੰਡ ਕਾਲੀਏਵਾਲਾ ਵਿਖੇ ਵੰਡੇ ਸਾਈਕਲ
ਮੋਗਾ 13 May 2022: (Charanjit Singh)ਲੋਕ ਭਲਾਈ ਲਈ ਮੁੱਢ ਤੋਂ ਤੱਤਪਰ ਰਹਿਣ ਵਾਲੇ ਅਤੇ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਇਕ ਵਾਰ ਫਿਰ ਅੱਜ ਪਿੰਡ ਕਾਲੀਏਵਾਲਾ ਵਿਖੇ ਸਕੂਲੀ ਵਿਦਿਆਰਥਣਾਂ ਨੂੰ ਇਕ ਬਹਤਰੀਨ ਤੋਹਫ਼ਾ ਦਿੰਦਿਆਂ ਨੇਕ ਮਿਸਾਲ ਕਾਇਮ ਕੀਤੀ। ਜਾਣਕਾਰੀ ਅਨੁਸਾਰ ਅੱਜ ਮਾਲਵੀਕਾ ਸੂਦ ਨੇ ਹਲਕੇ ਦੇ ਪਿੰਡ ਕਾਲੀਏਵਾਲਾ ਵਿਖੇ ਉਨ੍ਹਾਂ […]
Continue Reading
