ਪਰਨੀਤ ਕੌਰ ਭਲਾਈਆਣਾ ਨੇ 95 ਫੀਸਦੀ ਨੰਬਰ ਲੈ ਕੇ ਪਿੰਡ ਦਾ ਨਾਮ ਚਮਕਾਇਆ
ਭਲਾਈਆਣਾ 3 ਜੂਨ ( ਗੁਰਪ੍ਰੀਤ ਸੋਨੀ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਠਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਜਿਸ ਵਿੱਚੋਂ ਅੰਮ੍ਰਿਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਲਾਈਆਣਾ ਦੀ ਵਿਦਿਆਰਥਣ ਪਰਨੀਤ ਕੌਰ ਸਪੁੱਤਰੀ ਗੁਰਪ੍ਰੀਤ ਸੋਨੀ ਮਾਤਾ ਸਰਬਜੀਤ ਕੌਰ ਵਾਸੀ ਪਿੰਡ ਭਲਾਈਆਣਾ ਨੇ 95 ਫੀਸਦੀ ਨੰਬਰ ਲੈ ਕੇ ਮੁਕਤਸਰ ਜ਼ਿਲ੍ਹੇ ਦਾ , ਭਲਾਈਆਣਾ ਪਿੰਡ ਦਾ ਅਤੇ ਅੰਮ੍ਰਿਤ ਪਬਲਿਕ […]
Continue Reading
