ਜੌਗਰਫ਼ੀ ਟੀਚਰਜ਼ ਯੂਨੀਅਨ ਦਾ ਵਫ਼ਦ ਚੇਅਰਮੈਨ ਨੂੰ ਮਿਲਿਆ, 12ਵੀਂ ਸ਼੍ਰੇਣੀ ਦੇ ਜੌਗਰਫ਼ੀ ਦਾ ਪੇਪਰ ਪੈਟਰਨ ਅਨੁਸਾਰ ਨਾ ਹੋਣ ਕਰਕੇ ਵਿਸ਼ੇਸ਼ ਅੰਕਾਂ ਦੀ ਮੰਗ
ਮੋਗਾ 9 ਜੂਨ ( ਚਰਨਜੀਤ ਸਿੰਘ ) ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਵਿਦਿਆਰਥੀਆਂ ਦੇ ਵਿਸ਼ਾ ਭੂਗੋਲ (ਜੌਗਰਫ਼ੀ) ਦੀ ਮਈ 2022 ਵਿੱਚ ਲਈ ਗਈ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਪੇਪਰ ਬੋਰਡ ਵੱਲੋਂ ਨਿਰਧਾਰਤ ਪਾਠਕ੍ਰਮ/ਪੈਟਰਨ (ਰੂਪ-ਰੇਖਾ) ਅਨੁਸਾਰ ਨਾ ਹੋਣ ਕਾਰਨ 11 ਹਜ਼ਾਰ ਵਿਦਿਆਰਥੀਆਂ ਦੇ ਹੋਏ 15 ਅੰਕਾਂ ਦੇ ਨੁਕਸਾਨ ਦੀ ਪੂਰਤੀ ਲਈ, ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ […]
Continue Reading
