ਲੋਕ ਨਿਰਮਾਣ ਮੰਤਰੀ ਵੱਲੋਂ ਡਿਗਰੀ ਕਾਲਜ ਨੂੰ ਜਲੰਧਰ ਮੋਗਾ ਰਾਸ਼ਟਰੀ ਮਾਰਗ ਨਾਲ ਜੋੜਨ ਦਾ ਭਰੋਸਾ

ਫ਼ਤਹਿਗੜ੍ਹ ਕੋਰੋਟਾਣਾ (ਮੋਗਾ), 9 ਜੂਨ (ਚਰਨਜੀਤ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ ਹਰਭਜਨ ਸਿੰਘ ਨੇ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੂੰ ਭਰੋਸਾ ਦਿੱਤਾ ਹੈ ਕਿ ਪਿੰਡ ਫ਼ਤਹਿਗੜ੍ਹ ਕੋਰੋਟਾਣਾ ਵਿਖੇ ਤਿਆਰ ਕੀਤੇ ਗਏ ਡਿਗਰੀ ਕਾਲਜ ਨੂੰ ਜਲੰਧਰ – ਮੋਗਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਕਾਲਜ ਨੂੰ ਹੋਰ […]

Continue Reading

ਝੋਨੇ ਦੀ ਲਵਾਈ ਦੌਰਾਨ ਬਿਜਲੀ ਦੀ ਕਮੀ ਦਰਪੇਸ਼ ਨਹੀਂ ਆਏਗੀ – ਬਿਜਲੀ ਮੰਤਰੀ

ਮੋਗਾ, 7 ਜੂਨ (ਚਰਨਜੀਤ ਸਿੰਘ) – ਪੰਜਾਬ ਸਰਕਾਰ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ ਟੀ ਓ ਨੇ ਸੂਬੇ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਅਗਾਮੀ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਬਿਜਲੀ ਦੀ ਕਮੀ ਦਰਪੇਸ਼ ਨਹੀਂ ਆਏਗੀ। ਪੰਜਾਬ ਸਰਕਾਰ ਵਲੋਂ ਇਸ ਪੱਖੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। […]

Continue Reading

ਵੱਖ ਵੱਖ ਮਾਪਦੰਡਾਂ ਵਿੱਚ 3 ਸਟਾਰ ਰੈਂਕ ਹਾਸਲ ਕਰਨ ਵਾਲੇ ਸਕੂਲ ਸਵੱਛ ਵਿਦਿਆਲਾ ਪੁਰਸਕਾਰ ਨਾਲ ਸਨਮਾਨਿਤ

ਮੋਗਾ, 8 ਜੂਨ, (ਚਰਨਜੀਤ ਸਿੰਘ): ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਅਧੀਨ ਸਕੂਲ ਸਿੱਖਿਆ ਵਿਭਾਗ ਅਤੇ ਸਾਖਰਤਾ ਅਭਿਆਨ ਦੇ ਸਾਂਝੇ ਸਕੱਤਰ ਮਨੀਸ਼ ਗਰਗ ਦੀ ਪ੍ਰੇਰਨਾਦਾਇਕ ਅਗਵਾਈ ਵਿੱਚ ਮੋਗਾ ਜ਼ਿਲ੍ਹਾ ਵਿੱਚ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਇੱਕ ਸ਼ਾਨਦਾਰ ਪ੍ਰੋਗਰਾਮ ਵਿੱਚ ਜ਼ਿਲ੍ਹਾ ਪੱਧਰ ‘ਤੇ ਸਾਲ 2021- 2022 ਲਈ ਵੱਖ-ਵੱਖ ਮਾਪਦੰਡਾਂ […]

Continue Reading

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਰੋਜ਼ਗਾਰ ਕੈਂਪ ਆਯੋਜਿਤ

ਮੋਗਾ, 8 ਜੂਨ, (ਚਰਨਜੀਤ ਸਿੰਘ): ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਪੱਧਰੀ ਰੋਜ਼ਗਾਰ ਦਫ਼ਤਰ ਨੌਜਵਾਨਾਂ ਦੇ ਰੋਜ਼ਗਾਰ ਸਬੰਧੀ ਚੰਗੇ ਭਵਿੱਖ ਵਿੱਚ ਸਹਾਈ ਸਿੱਧ ਹੋ ਰਹੇ ਹਨ। ਦਫ਼ਤਰਾਂ ਵੱਲੋਂ ਵੱਖ ਵੱਖ ਚੰਗੀਆਂ ਕੰਪਨੀਆਂ ਨਾਲ ਮਿਲ ਕੇ ਵੱਡੀ ਗਿਣਤੀ ਵਿੱਚ ਰੋਜ਼ਗਾਰ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਕਾਬਿਲ ਬੱਚਿਆਂ ਨੂੰ ਵਧੀਆ ਰੋਜ਼ਗਾਰ […]

Continue Reading

ਜ਼ਿਲ੍ਹਾ ਵਿੱਚ ਮੂੰਗੀ ਦੀ ਖਰੀਦ ਲਈ ਮਾਰਕਫੈੱਡ ਦੇ ਦੋ ਖਰੀਦ ਕੇਂਦਰ ਹੋਏ ਨਿਸ਼ਚਿਤ ਖਰੀਦ ਕੇਂਦਰਾਂ ਜਰੀਏ ਮਾਰਕਫੈੱਡ ਘੱਟ ਤੋਂ ਘੱਟ ਸਮਰਥਨ ਮੁੱਲ ‘ਤੇ ਖਰੀਦੇਗਾ ਮੂੰਗੀ-ਹਰਦੀਪ ਸਿੰਘ ਚਾਹਲ

ਮੋਗਾ, 8 ਜੂਨ, (ਚਰਨਜੀਤ ਸਿੰਘ): ਪੰਜਾਬ ਸਰਕਾਰ ਦੇ ਉੱਦਮ ਸਦਕਾ, ਕਿਸਾਨਾਂ ਦੀ ਭਲਾਈ ਲਈ ਮੂੰਗੀ ਦੀ ਖਰੀਦ ਘੱਟ ਤੋਂ ਘੱਟ ਸਮੱਰਥਨ ਮੁੱਲ ‘ਤੇ ਮਾਰਕਫੈੱਡ ਵੱਲੋਂ ਕੀਤੀ ਜਾ ਰਹੀ ਹੈ। ਇਸ ਲਈ ਖਰੀਦ ਸੀਜਨ 2022-23 ਦੌਰਾਨ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਰਕਫੈੱਡ ਵੱਲੋਂ ਮੂੰਗੀ ਦੀ ਖਰੀਦ ਦੇ ਨਿਸ਼ਚਿਤ ਕੀਤੇ ਗਏ ਘੱਟੋ ਘੱਟ ਸਮੱਰਥਨ ਮੁੱਲ ਜੋ ਕਿ […]

Continue Reading

ਅਬਲੂ ਵਾਲੇ ਅਮਨਦੀਪ ਨੇ ਸਿੱਧੂ ਮੁਸੇਵਾਲਾ ਦੀ ਯਾਦ ਵਿਚ ਬੂਟਾ ਲਾਇਆ

ਭਲਾਈਆਣਾ  11 ਜੂਨ ( ਗੁਰਪ੍ਰੀਤ ਸੋਨੀ )  ਅੱਜ ਸਿੱਧੂ ਮੁਸੇਵਾਲਾ ਦਾ ਜਨਮ ਦਿਨ ਪੂਰੀ ਦੁਨੀਆ ਵਿੱਚ ਪੌਦੇ ਲਾ ਕੇ  ਸ਼ਰਧਾਂਜਲੀ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ ਉਥੇ ਹੀ ਬਠਿੰਡਾ  ਜ਼ਿਲ੍ਹੇ ਦੇ ਪਿੰਡ  ਅਬਲੂ ਵਿਖੇ ਨੌਜਵਾਨ ਬੱਚਿਆਂ ਵੱਲੋਂ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦੀ ਖਾਤਿਰ ਅਤੇ ਸਿੱਧੂ ਮੁਸੇਵਾਲਾ ਦੀ ਮਾਂ ਦੀ ਅਪੀਲ ਨੂੰ ਪੂਰਾ ਕਰਦੇ ਹੋਏ  […]

Continue Reading

ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਐਸ.ਐਸ.ਪੀ. ਅਤੇ ਜਿ਼ਲ੍ਹਾ ਅਟਾਰਨੀ ਮੋਗਾ ਨਾਲ ਮੀਟਿੰਗ

ਮੋਗਾ, 11 ਜੂਨ: ( Charanjit Singh ) ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਸੀਨੀਅਰ ਕਪਤਾਨ ਪੁਲਿਸ ਸ੍ਰ. ਗੁਲਨੀਤ ਸਿੰਘ ਖੁਰਾਣਾ ਅਤੇ ਜਿ਼ਲ੍ਹਾ ਅਟਾਰਨੀ ਮੋਗਾ ਸ੍ਰੀ ਸੁਖਚੈਨ ਸਿੰਘ ਨਾਲ ਵੱਖ ਵੱਖ ਮੁਕੱਦਮਿਆਂ ਨੂੰ ਸਹੀ ਤਰੀਕੇ ਨਾਲ ਨਿਪਟਾਉਣ ਵਿੱਚ ਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮਾਈਨਿੰਗ ਐਕਟ ਤਹਿਤ ਦਰਜ ਕੀਤੇ […]

Continue Reading

ਬਾਗਬਾਨੀ ਨਾਲ ਜੁੜੇ ਕਿਸਾਨ ਫ਼ਸਲਾਂ ਦੀ ਸਾਂਭ-ਸੰਭਾਲ ਲਈ ਖੇਤ ਵਿੱਚ ਹੀ ਬਣਾ ਸਕਣਗੇ ਆਨ ਫਾਰਮ ਕੋਲਡ ਰੂਮ

ਮੋਗਾ, 11 ਜੂਨ ( Charanjit Singh ) ਬਾਗਬਾਨੀ ਵਿਭਾਗ, ਪੰਜਾਬ ਰਾਜ ਵਿੱਚ ਕਿਸਾਨਾਂ ਨੂੰ ਰਿਵਾਇਤੀ ਫ਼ਸਲਾਂ ਦੇ ਬਦਲ ਵਜੋਂ ਬਾਗਬਾਨੀ ਫਸਲਾਂ ਜਿਵੇਂ ਕਿ ਫ਼ਲ, ਸਬਜ਼ੀਆਂ ਅਤੇ ਫੁੱਲਾਂ ਆਦਿ ਦੀ ਕਾਸ਼ਤ ਨੂੰ ਵਧਾਉਣ ਲਈ ਜਿਮੀਦਾਰਾਂ ਦੀ ਭਲਾਈ ਵਾਸਤੇ ਕਈ ਸਕੀਮਾਂ ਲਾਗੂ ਕਰਕੇ ਉਤਸ਼ਾਹਿਤ ਕਰਦਾ ਆ ਰਿਹਾ ਹੈ ਤਾਂ ਕਿ ਰਾਜ ਵਿੱਚ ਖੇਤੀ ਵਿਭਿੰਨਤਾ ਅਧੀਨ ਨਾ ਸਿਰਫ਼ […]

Continue Reading

ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਭਲਾਈਆਣਾ ਦੇ ਨੌਜਵਾਨਾ ਵੱਲੋਂ ਬੋਹੜ ਦਾ ਦਰੱਖਤ ਲਗਾਇਆ

ਭਲਾਈਆਣਾ  ੧੧ ਜੂਨ ( ਗੁਰਪ੍ਰੀਤ ਸੋਨੀ )  ਅੱਜ ਸਿੱਧੂ ਮੁਸੇਵਾਲਾ ਦਾ ਜਨਮ ਦਿਨ ਪੂਰੀ ਦੁਨੀਆ ਵਿੱਚ ਸ਼ਰਧਾਂਜਲੀ ਦੇ ਕੇ ਮਨਾਇਆ ਜਾ ਰਿਹਾ ਹੈ ਉਥੇ ਹੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭਲਾਈਆਣਾ ਵਿਖੇ ਨੌਜਵਾਨ ਬੱਚਿਆਂ ਵੱਲੋਂ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦੀ ਖਾਤਿਰ ਅਤੇ ਸਿੱਧੂ ਮੁਸੇਵਾਲਾ ਦੀ ਮਾਂ ਦੀ ਅਪੀਲ ਨੂੰ ਪੂਰਾ ਕਰਦੇ ਹੋਏ ਪਿੰਡ ਭਲਾਈਆਣਾ […]

Continue Reading

ਸਭ ਤੋਂ ਵੱਧ ਐਨ ਆਰ ਆਈ ਪਰਿਵਾਰਾਂ ਵਾਲੇ ਜ਼ਿਲ੍ਹਾ ਮੋਗਾ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ

ਮੋਗਾ, 10 ਜੂਨ ( Charanjit Singh ) ਸੂਬੇ ਵਿੱਚ ਟਰਾਂਸਪੋਰਟ ਮਾਫ਼ੀਆ ਦੀ ਕਬਰ ਪੁੱਟਦਿਆਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਤੋਂ 15 ਜੂਨ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਹੋਣਗੀਆਂ। ਮੁੱਖ ਮੰਤਰੀ ਦੇ ਇਸ ਐਲਾਨ ਦਾ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ। […]

Continue Reading