ਨੋਜਵਾਨ ਵੈਲਫੇਅਰ ਸੋਸਾਇਟੀ ਜੈਤੋ ਨੇ ਗੰਭੀਰ ਜ਼ਖਮੀ ਗਊ ਨੂੰ ਗਊਸ਼ਾਲਾ ਵਿੱਚ ਲਿਆਂਦਾ ਤੇ ਉਸ ਦੇ ਜਖਮਾਂ ਤੇ ਮੱਲੵਮ ਪੱਟੀ ਕੀਤੀ
ਜੈਤੋ ੨੧ ਜੂਨ ( ਤੀਰਥ ਸਿੰਘ ਅੱਜ ਸਵੇਰੇ ਕਿਸੇ ਰਾਹਗੀਰ ਨੇ ਨੋਜਵਾਨ ਵੈਲਫੇਅਰ ਸੋਸਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਫੋਨ ਕਰਕੇ ਸੂਚਨਾ ਦਿੱਤੀ ਕਿ ਮੁਕਤਸਰ ਰੋਡ ਪਿੰਡ ਡੇਲਿਆਂ ਵਾਲੀ ਤੇ ਰੋੜੀਕਪੂਰਾ ਮੇਨ ਸੜਕ ਦੇ ਕਿਨਾਰੇ ਉੱਤੇ ਗੰਭੀਰ ਜ਼ਖਮੀ ਗਊ ਪਈ ਹੈ ਤੇ ਉਹ ਚੱਲ ਨਹੀ ਸਕਦੀ ਤੇ ਉਸ ਨੇ ਇਹ ਵੀ ਦੱਸਿਆ ਕਿ ਲੋਕ ਕਿਸੇ […]
Continue Reading
