ਸੜਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਨੋਜਵਾਨ ਹੋਇਆ ਗੰਭੀਰ ਜ਼ਖਮੀ
ਜੈਤੋ 8 ਸਤੰਬਰ ( ਤੀਰਥ ਸਿੰਘ ) ਬੀਤੀ ਰਾਤ ਨੋਜਵਾਨ ਵੈੱਲਫੇਅਰ ਸੁ਼ਸਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਕੋਟਕਪੂਰਾ ਰੋਡ ਨੇੜੇ ਪਿੰਡ ਨਾਨਕਸਰ ਇੱਕ ਮੋਟਰਸਾਇਕਲ ਸਵਾਰ ਨੋਜਵਾਨ ਤੇਜ਼ ਲਾਇਟਾਂ ਪੈਣ ਕਾਰਨ ਅੱਗੇ ਖੜੇ ਅਵਾਰਾ ਪਸ਼ੂ ਵਿੱਚ ਵੱਜਾ ਤੇ ਗੰਭੀਰ ਜ਼ਖਮੀ ਹੋ ਗਿਆ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸਾਇਟੀ […]
Continue Reading
