ਪੀ. ਐੱਮ. ਸ੍ਰੀ.ਜਵਾਹਰ ਨਵੋਦਿਆ ਵਿਦਿਆਲਿਆ, ਲੋਹਾਰਾ, ਮੋਗਾ ਵਿਖੇ ਵਿਦਿਆਰਥੀਆਂ ਵੱਲੋਂ ਗ੍ਰਾਮ ਪੰਚਾਇਤ ਸਭਾ ਦਾ ਆਯੋਜਨ:-
ਮੋਗਾ 20 ਨਵੰਬਰ (ਚਰਨਜੀਤ ਸਿੰਘ) ਪੀ. ਐੱਮ. ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਲੋਹਾਰਾ, ਮੋਗਾ ਵਿਖ਼ੇ ਮਿਤੀ :-20 ਨਵੰਬਰ 2025 ਨੂੰ ਸਕੂਲ- ਪੱਧਰੀ ਗ੍ਰਾਮ ਪੰਚਾਇਤ ਸਭਾ ਰੂਪੀ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਜਿਸ ਵਿਚ ਕੁੱਲ 38 ਵਿਦਿਆਰਥੀਆਂ ਨੇ ਭਾਗ ਲਿਆ l ਮੁੱਖ ਮਹਿਮਾਨ ਵੱਜੋਂ ਲੋਹਾਰਾ ਪਿੰਡ ਦੇ ਸਰਪੰਚ ਸ੍ਰੀ ਮਤੀ ਪਰਮਜੀਤ ਕੌਰ, ਸ: ਲਖਵੀਰ ਸਿੰਘ (ਸਮਾਜਿਕ […]
Continue Reading
