ਜਿ਼ਲ੍ਹਾ ਵਿੱਚ ਮੂੰਗੀ ਦੀ ਖਰੀਦ ਮੋਗਾ ਅਤੇ ਬੱਧਨੀਂ ਕਲਾਂ ਮੰਡੀਆਂ ਵਿੱਚ ਨਿਰਵਿਘਨ ਜਾਰੀ
ਮੋਗਾ, 12 ਜੂਨ,(ਚਰਨਜੀਤ ਸਿੰਘ) :ਪੰਜਾਬ ਸਰਕਾਰ ਦੇ ਉੱਦਮ ਸਦਕਾ, ਕਿਸਾਨਾਂ ਦੀ ਭਲਾਈ ਲਈ ਮੂੰਗੀ ਦੀ ਖਰੀਦ ਘੱਟ ਤੋਂ ਘੱਟ ਸਮੱਰਥਨ ਮੁੱਲ ’ਤੇ ਮਾਰਕਫੈੱਡ ਵੱਲੋਂ ਕੀਤੀ ਜਾ ਰਹੀ ਹੈ। ਇਸ ਲਈ ਖਰੀਦ ਸੀਜਨ 2022-23 ਦੌਰਾਨ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਰਕਫੈੱਡ ਵੱਲੋਂ ਮੂੰਗੀ ਦੀ ਖਰੀਦ ਦੇ ਨਿਸ਼ਚਿਤ ਕੀਤੇ ਗਏ ਘੱਟੋ ਘੱਟ ਸਮੱਰਥਨ ਮੁੱਲ ਜੋ ਕਿ 7275/- […]
Continue Reading
