ਪਿੰਡ ਦੌਲਤਪੁਰਾ ਨੀਵਾਂ ਵਿਖੇ ਆਚਾਰ,ਮੁਰੱਬੇ ਪਾਪੜ ਤਿਆਰ ਕਰਨ ਸਬੰਧੀ 10 ਰੋਜ਼ਾ ਕੈਂਪ ਦੀ ਹੋਈ ਸ਼ੁਰੂਆਤ ਸ਼ੁਰੂ
ਮੋਗਾ, 18 ਜੂਨ ( Charanjit Singh ) ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਦੁੱਨੇਕੇ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਪਿੰਡ ਦੇ ਵਿਦਿਆਰਥੀ ਭਲਾਈ ਗਰੁੱਪ ਦੇ ਸਹਿਯੋਗ ਨਾਲ ਔਰਤਾਂ ਲਈ ਆਚਾਰ, ਮੁਰੱਬੇ, ਪਾਪੜ ਤਿਆਰ ਕਰਨ ਸਬੰਧੀ 10 ਦਿਨਾਂ ਕੈਂਪ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਪਿੰਡ ਦੀ ਸਰਪੰਚ ਸੋਨੀਆ ਗਾਬਾ ਵੱਲੋਂ ਕੀਤਾ ਗਿਆ। ਪਹਿਲੇ ਦਿਨ ਕੈਂਪ ਲਗਾਉਣ […]
Continue Reading
