ਗ਼ਰੀਬ ਕਿਸਾਨ ਦੀ ਜ਼ਮੀਨ ਦਾ ਦਖ਼ਲ ਰੋਕਿਆ ਮੌਕੇ ਤੇ ਆਏ ਅਧਿਕਾਰੀਆਂ ਨਾਲ ਸਿੱਧੂਪੁਰ ਜਥੇਬੰਦੀ ਖੜ੍ਹੀ ਮੰਦਭਾਗਾ ਇਕਰਾਰ ਦਿੱਤਾ ।
26 ਦਸੰਬਰ ਦੋਦਾ(Charanjit Singh):-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਦੀ ਅਗਵਾਈ ਹੇਠ ਗਰੀਬ ਕਿਸਾਨ ਹਰਪਾਲ ਸਿੰਘ ਚੀਮਾ ਧੂਲਕੋਟ ਦੀ 5 ਏਕੜ ਜ਼ਮੀਨ ਦਾ ਦਖ਼ਲ ਭਰਾਤਰੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਏਕੇ ਜ਼ੋਰ ਤੇ ਰੋਕਿਆਂ ਮੌਕੇ ਤੇ ਆਏਂ ਮਾਲ ਵਿਭਾਗ ਦੇ ਤਹਿਸੀਲਦਾਰ ਕਾਨੂੰਨ ਆਦਿ […]
Continue Reading
