ਅਸਲਾ ਲਾਇਸੰਸ ਧਾਰਕ ਈ-ਸੇਵਾ ਪੋਰਟਲ ਵਿੱਚ 31 ਦਸੰਬਰ ਤੱਕ ਅਸਲਾ ਲਾਇਸੰਸ ਆਨਲਾਈਨ ਕਰਵਾਉਣ
ਮੋਗਾ, 24 ਦਸੰਬਰ:-ਜ਼ਿਲ੍ਹਾ ਮੋਗਾ ਦੇ ਸਮੂਹ ਅਸਲਾ ਲਾਇਸੰਸ ਧਾਰਕ ਜਿਹਨਾਂ ਨੇ ਸਤੰਬਰ-2019 ਤੋਂ ਹੁਣ ਤੱਕ ਆਪਣੇ ਅਸਲਾ ਲਾਇਸੰਸਾਂ ਨਾਲ ਸਬੰਧਤ ਸੇਵਾਵਾਂ ਬਾਰੇ ਈ-ਸੇਵਾ ਪੋਰਟਲ ਰਾਹੀਂ ਅਰਜੀ ਨਹੀਂ ਦਿੱਤੀ ਜਾਂ ਅਪਡੇਟ ਨਹੀਂ ਕਰਵਾਇਆ, ਉਹਨਾਂ ਅਸਲਾ ਲਾਇਸੰਸ ਧਾਰਕਾਂ ਨੂੰ ਆਪਣਾ ਅਸਲਾ-ਲਾਇਸੰਸ ਈ-ਸੇਵਾ ਪੋਰਟਲ ਵਿੱਚ ਅਪਲਾਈ ਕਰਕੇ, ਆਨਲਾਈਨ ਕਰਵਾਉਣਾ ਲਾਜ਼ਮੀ ਹੈ। ਇਸਦੀ ਆਖਰੀ ਮਿਤੀ 31 ਦਸੰਬਰ, 2024 ਹੈ। […]
Continue Reading
