ਅੰਤਰ-ਰਾਸ਼ਟਰੀ ਵਿਸ਼ਵ ਹੁਨਰ ਮੁਕਾਬਲਿਆਂ ਲਈ ਰਜਿਸ਼ਟਰੇਸ਼ਨ ਸੁਰੂ ਰਾਸ਼ਟਰੀ ਪੱਧਰ ਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਮਿਲੇਗਾ ਸ਼ੰਗਾਈ (ਚੀਨ) ਵਿਖੇ ਹੁਨਰ ਦਿਖਾਉਣ ਦਾ ਮੌਕਾ
ਮੋਗਾ, 23 ਅਗਸਤ, (ਚਰਨਜੀਤ ਸਿੰਘ) ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਅੰਤਰ-ਰਾਸ਼ਟਰੀ ਵਿਸ਼ਵ ਹੁਨਰ ਮੁਕਾਬਲੇ-2026 ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆ ਗਈਆਂ ਹਨ। ਇਹ ਮੁਕਾਬਲੇ ਜ਼ਿਲ੍ਹਾ, ਰਾਜ ਪੱਧਰ, ਰੀਜਨਲ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਕਰਵਾਏ ਜਾ ਰਹੇ ਹਨ। ਅੰਤਰ-ਰਾਸ਼ਟਰੀ ਮੁਕਾਬਲੇ ਸ਼ੰਗਾਈ (ਚੀਨ) ਵਿਖੇ ਹੋਣਗੇ। ਇਹਨਾਂ ਮੁਕਾਬਲਿਆਂ ਵਿੱਚ ਆਈ.ਟੀ.ਆਈ, ਹੁਨਰ ਸਿਖਲਾਈ ਲੈਣ ਵਾਲੇ ਸਿਖਆਰਥੀ, ਟੈਕਨੀਕਲ, ਇੰਜਨੀਅਰਿੰਗ, ਵੋਕੇਸ਼ਨਲ ਸੰਸਥਾਵਾਂ […]
Continue Reading
