*ਕਰੁਣਾ, ਪ੍ਰੇਮ ਅਤੇ ਸਹਿ-ਹੋਂਦ ਦਾ ਸਜੀਵ ਉਤਸਵ – ਮਾਨਵ ਏਕਤਾ ਦਿਵਸ*
ਮੋਗਾ, 24 ਅਪ੍ਰੈਲ, 2026 (ਚਰਨਜੀਤ ਸਿੰਘ ) ਜਦੋਂ ਹਿਰਦੇ ਵਿੱਚ ਕਰੁਣਾ, ਪ੍ਰੇਮ ਅਤੇ ਇਕਸਸੁਰਤਾ ਦੀ ਦੈਵੀ ਚੇਤਨਾ ਜਾਗ੍ਰਿਤ ਹੁੰਦੀ ਹੈ, ਤਦ ਮਨੁੱਖ ਆਪਣੇ ਸੀਮਤ ਸੁਆਰਥਾਂ ਤੋਂ ਉੱਪਰ ਉੱਠ ਕੇ ਸੰਪੂਰਨ ਸ੍ਰਿਸ਼ਟੀ ਦੇ ਕਲਿਆਣ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਬਣ ਜਾਂਦਾ ਹੈ। ਪਰਉਪਕਾਰ, ਕਰੁਣਾ ਅਤੇ ਪਰਮਾਰਥ ਵਰਗੀਆਂ ਅਲੌਕਿਕ ਕਦਰਾਂ-ਕੀਮਤਾਂ ਨਾਲ ਰੌਸ਼ਨ ਇਹ ਪਵਿੱਤਰ ਅਵਸਰ ਉਸ ਦੈਵੀ […]
Continue Reading
