ਕਰੋਨਾ ਦਾ ਨਵਾਂ ਰੂਪ ਓਮਿਕਰੋਨ ਹੁਣ ਤੱਕ ਦਾ ਸਭ ਤੋਂ ਫੈਲਣ ਵਾਲਾ ਕੋਰੋਨਾਵਾਇਰਸ ਰੂਪ ਸਿੱਧ ਹੋ ਸਕਦਾ
ਮੋਗਾ, 2 ਦਸੰਬਰ ( Charanjit Singh ) ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਦੱਸਿਆ ਹੈ ਕਿ ਕਰੋਨਾ ਦਾ ਨਵਾਂ ਸਾਹਮਣੇ ਆਇਆ ਰੂਪ ‘ਓਮਿਕਰੋਨ’ ਅਜੇ ਤੱਕ ਦਾ ਸਭ ਤੋਂ ਵੱਧ ਫੈਲਾਅ ਵਾਲਾ ਕੋਰੋਨਾਵਾਇਰਸ ਸਿੱਧ ਹੋ ਸਕਦਾ ਹੈ। ਓਮਿਕਰੋਨ ਬਾਰੇ ਸ਼ੁਰੂਆਤੀ ਡਾਟੇ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਰੂਪ ਬਹੁਤ ਹੀ ਥੋੜੇ ਸਮੇਂ ਵਿੱਚ ਦੱਖਣੀ ਅਫਰੀਕਾ ਵਰਗੇ […]
Continue Reading
