ਅਬਲੂ ਵਾਲੇ ਅਮਨਦੀਪ ਨੇ ਸਿੱਧੂ ਮੁਸੇਵਾਲਾ ਦੀ ਯਾਦ ਵਿਚ ਬੂਟਾ ਲਾਇਆ
ਭਲਾਈਆਣਾ 11 ਜੂਨ ( ਗੁਰਪ੍ਰੀਤ ਸੋਨੀ ) ਅੱਜ ਸਿੱਧੂ ਮੁਸੇਵਾਲਾ ਦਾ ਜਨਮ ਦਿਨ ਪੂਰੀ ਦੁਨੀਆ ਵਿੱਚ ਪੌਦੇ ਲਾ ਕੇ ਸ਼ਰਧਾਂਜਲੀ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ ਉਥੇ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬਲੂ ਵਿਖੇ ਨੌਜਵਾਨ ਬੱਚਿਆਂ ਵੱਲੋਂ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦੀ ਖਾਤਿਰ ਅਤੇ ਸਿੱਧੂ ਮੁਸੇਵਾਲਾ ਦੀ ਮਾਂ ਦੀ ਅਪੀਲ ਨੂੰ ਪੂਰਾ ਕਰਦੇ ਹੋਏ […]
Continue Reading
