ਭਲਾਈਆਣਾ ਦੇ ਕਾਕੇ ਨੇ ਕੀਤਾ ਸਤਾਰਾਂ ਹਜਾਰ ਵਾਪਸ ਕਰਕੇ ਭਲਾਈ ਦਾ ਕੰਮ
ਭਲਾਈਆਣਾ 8 ਅਗਸਤ ( ਗੁਰਪ੍ਰੀਤ ਸੋਨੀ ) ਇਮਾਨਦਾਰੀ ਹਜੇ ਵੀ ਜਿੰਦਾ ਹੈ ਇਸ ਦੀ ਮਿਸਾਲ ਪਿੰਡ ਭਲਾਈਆਣਾ ਦੇ ਬਿਜਲੀ ਮਕੈਨਿਕ ਕਾਕਾ ਉਰਫ ਮੋਜੂ ਵੱਲੋਂ ਪੇਸ਼ ਕੀਤੀ ਗਈ, ਕੱਲ ਸ਼ਾਮ ਨੂੰ ਜਸਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਅਪਣੀ ਦੁਕਾਨ ਪਿੰਡ ਮੱਲਣ ਤੋਂ ਵਾਪਿਸ ਭਲਾਈਆਣਾ ਆ ਰਿਹਾ ਸੀ ਤਾਂ ਭੁੱਟੋ ਸੇਠ ਦੀ ਦੁਕਾਨ ਤੋਂ ਕੁਝ ਜਰੂਰੀ ਸਮਾਨ ਲੈਣ […]
Continue Reading
