ਮੰਡੀ ਬੋਰਡ ਦੇ ਦਫ਼ਤਰ ਵੱਲੋਂ ਰਾਮੂੰਵਾਲਾ ਖਰੀਦ ਕੇਂਦਰ ਵਿਖੇ ਲਗਾਏ 51 ਛਾਂਦਾਰ ਪੌਦੇ
ਮੋਗਾ, 24 ਜੁਲਾਈ ਜਿ਼ਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀਆਂ ਗਤੀਵਿਧੀਆਂ ਦੀ ਲੜੀ ਵਿੱਚ ਪੰਜਾਬ ਮੰਡੀ ਬੋਰਡ ਦਫ਼ਤਰ ਮੋਗਾ ਵੱਲੋਂ ਆਪਣੀ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਹਰਿਆਵਲ ਮੁਹਿੰਮ ਤਹਿਤ ਖਰੀਦ ਕੇਂਦਰ ਰਾਮੂੰਵਾਲਾ ਵਿਖੇ 51 ਛਾਂਦਾਰ ਪੌਦੇ ਲਗਾਏ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਿ਼ਲ੍ਹਾ ਮੰਡੀ ਅਫ਼ਸਰ ਮੋਗਾ ਜਸ਼ਨਦੀਪ ਸਿੰਘ […]
Continue Reading
