Union Minister of State Ramdas Athavale reviews the works

Moga, October 17( Charanjit Singh )  Shri Ramdas Athawale, Union Minister of State,  Ministry of Social Justice and Empowerment today reviewed the works being done under the Aspirational District Program in Moga district and issued necessary directions to the concerned departments. Deputy Commissioner Mr Kulwant Singh, Senior Superintendent of Police Mr Gulneet Singh Khurana, Additional […]

Continue Reading

ਹਾੜ੍ਹੀ 2022-23 ਲਈ ਕਣਕ ਦੇ ਬੀਜ ਦੀ ਸਬਸਿਡੀ ਦੀ ਪਾਲਿਸੀ ਜਾਰੀ : ਡਿਪਟੀ ਕਮਿਸ਼ਨਰ

ਮੋਗਾ, 16 ਅਕਤੂਬਰ ( Charanjit Singh ) – ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਨਸੀਡ ਰਾਜ ਬੀਜ ਨੋਡਲ ਏਜੰਸੀ ਘੋਸ਼ਿਤ ਕੀਤੀ ਗਈ ਹੈ ਅਤੇ ਕਣਕ ਦੇ ਬੀਜ ਦੀ ਸਬਸਿਡੀ ਪਨਸੀਡ ਰਾਹੀਂ ਹੀ ਸਬੰਧਤ ਅਦਾਰਿਆਂ ਅਤੇ ਏਜੰਸੀਆਂ ਨੂੰ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਹਾੜੀ 2022-23 ਦੌਰਾਨ ਕਿਸਾਨ ਵੀਰਾਂ ਨੂੰ ਕਣਕ ਦਾ ਤਸਦੀਕਸ਼ੁਦਾ […]

Continue Reading

ਪ੍ਰਭੂ ਸੇਵਾ ਸੋਸਾਇਟੀ ਜੈਤੋ ਵੱਲੋਂ ਜੋ ਕੀ ਜੈਤੋ ਹਲਕੇ ਦੀ ਲੰਮੇ ਤੋਂ ਮੰਗ ਕੋਰਟ ਕੰਪਲੈਕਸ ਤਹਿਸੀਲ ਵਿਚ ਅਦਾਲਤ ਬਣਾਉਣ ਸਬੰਧੀ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਸੌਂਪਿਆ ਗਿਆ

ਜੈਤੋ 29 ਸਤੰਬਰ ( ਤੀਰਥ ਸਿੰਘ) ਅੱਜ ਮਿਤੀ 29 09 2022ਨੰ ਨੂੰ ਪ੍ਰਭੂ ਸੇਵਾ ਸੋਸਾਇਟੀ ਜੈਤੋ ਵੱਲੋਂ ਜੋ ਕੀ ਜੈਤੋ ਹਲਕੇ ਦੀ ਲੰਮੇ ਤੋਂ ਮੰਗ ਕੋਰਟ ਕੰਪਲੈਕਸ ਤਹਿਸੀਲ ਵਿਚ ਅਦਾਲਤ ਬਣਾਉਣ ਸਬੰਧੀ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਜਗਦੀਸ਼ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ […]

Continue Reading

35ਸਾਲਾ ਦੇ ਨੋਜਵਾਨ ਨੇ ਮੁਕਤਸਰ ਰੋਡ ਦੇ ਵੱਡੇ ਸੂਏ ਵਿੱਚ ਛਾਲ ਮਾਰ ਕੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਮਤ

ਜੈਤੋ ੧੪ ਸਤੰਬਰ ਨੋਜਵਾਨ ਵੈੱਲਫੇਅਰ ਸੁ਼ਸਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਮੁਕਤਸਰ ਰੋਡ ਨੇੜੇ ਡੇਲਿਆਂ ਵਾਲੀ ਵੱਡੇ ਸੂਏ ਵਿੱਚ ਇੱਕ ਨੋਜਵਾਨ ਤੈਰਦਾ ਜਾਂ ਰਿਹਾ ਹੈ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਸੇਂਖਰ ਸਰਮਾਂ, ਪ੍ਧਾਨ ਨੀਟਾ ਗੋਇਲ ਵਾਈਸ, […]

Continue Reading

ਸੜਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਨੋਜਵਾਨ ਹੋਇਆ ਗੰਭੀਰ ਜ਼ਖਮੀ

ਜੈਤੋ 8 ਸਤੰਬਰ ( ਤੀਰਥ ਸਿੰਘ ) ਬੀਤੀ ਰਾਤ ਨੋਜਵਾਨ ਵੈੱਲਫੇਅਰ ਸੁ਼ਸਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਕੋਟਕਪੂਰਾ ਰੋਡ ਨੇੜੇ ਪਿੰਡ ਨਾਨਕਸਰ ਇੱਕ ਮੋਟਰਸਾਇਕਲ ਸਵਾਰ ਨੋਜਵਾਨ ਤੇਜ਼ ਲਾਇਟਾਂ ਪੈਣ ਕਾਰਨ ਅੱਗੇ ਖੜੇ ਅਵਾਰਾ ਪਸ਼ੂ ਵਿੱਚ ਵੱਜਾ ਤੇ ਗੰਭੀਰ ਜ਼ਖਮੀ ਹੋ ਗਿਆ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸਾਇਟੀ […]

Continue Reading

ਜੈਤੋ ਛੇੜਖਾਨੀ ਅਤੇ ਝਪਟਮਾਰਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੀਸੀਆਰ ਮੁਲਾਜ਼ਮਾਂ ਕਾਰਵਾਈ ਤੇਜ਼ ਕੀਤੀ

ਜੈਤੋ ਅਗਸਤ ( ਤੀਰਥ ਸਿੰਘ  ) ਜੈਤੋ ਦੇ ਵਿਚ ਦਿਨ ਵਾ ਦਿਨ ਵੱਧ ਰਹੀਆਂ ਛੇੜਖਾਨੀ ਦੀਆਂ ਅਤੇ ਝਪਟਮਾਰਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੀਸੀਆਰ ਮੁਲਾਜ਼ਮਾਂ ਨੇ ਆਪ ਦੀ ਕਾਰਵਾਈ ਤੇਜ਼ ਕਰ ਦਿੱਤੀ ਸਕੂਲ ਅਤੇ ਕਾਲਜ ਦੀ ਛੁੱਟੀ ਤੋਂ ਪਹਿਲੇ ਪੀਸੀਆਰ ਮੁਲਾਜ਼ਮ ਬਿਕਰਮ ਸ਼ਰਮਾ ਤੇ ਬੇਅੰਤ ਸਿੰਘ ਨੇ ਸਕੂਲ ਅਤੇ ਕਾਲਜ ਦੀ ਮੇਨ ਸੜਕ ਬਸ ਸਟੈਂਡ […]

Continue Reading

ਅੱਖਾਂ ਦਾਨ ਮਹਾਂ ਦਾਨ: ਸਿਵਲ ਸਰਜਨ

ਮੋਗਾ: ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਅੰਦਰ ਜਿਲਾ ਬਲਾਇੰਡਨੈਸ ਕੰਟਰੋਲ ਸੋਸਾਇਟੀ ਮੋਗਾ ਵੱਲੋਂ ਸਿਵਲ ਸਰਜਨ ਮੋਗਾ ਦੀ ਅਗਵਾਈ ਹੇਠ ਜਾਗਰੂਕਤਾ ਬੈਨਰ ਜਾਰੀ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਨੇ ਨੇਤਰ ਦਾਨ ਬਾਰੇ ਕੁਝ ਜਰੂਰੀ ਨੁਕਤੇ ਸਾਝੇ ਕੀਤੇ […]

Continue Reading

ਅਜ਼ਾਦੀ ਦੀ 75ਵੀ ਵਰ੍ਹੇਗੰਢ ਮੌਕੇ ਸ਼ਹੀਦ ਕਰਮ ਸਿੰਘ ਨਰੂਆਣਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ

ਮੋਗਾ 15  ਅਗਸਤ ( ਚਰਨਜੀਤ ਸਿੰਘ )  ਭਾਰਤ ਦੀ ਅਜ਼ਾਦੀ ਦੀ 75ਵੀ ਵਰ੍ਹੇਗੰਢ ਮੌਕੇ ਤੇ ਪਿੰਡ ਨਰੂਆਣਾ ਵਿਖੇ ਤਿਰੰਗਾ ਲਹਿਰਾਇਆ ਗਿਆ ਅਤੇ ਸ਼ਹੀਦ ਕਰਮ ਸਿੰਘ ਨਰੂਆਣਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਸ਼ਹੀਦ ਕਰਮ ਸਿੰਘ ਜੀ ਭਾਰਤ – ਪਾਕਸਿਤਾਨ ਜੰਗ ਸਮੇ 1971 ਨੂੰ ਸ਼ਹੀਦ ਹੋ ਗਏ ਸਨ । ਇਸ ਮੌਕੇ ਤੇ ਸਰਪੰਚ ਤੇਜਾ […]

Continue Reading

ਜ਼ਿਲ੍ਹਾ ਮੋਗਾ ਵਿੱਚ 15 ਅਗਸਤ ਨੂੰ ਸ਼ੁਰੂ ਹੋਣਗੇ ਆਮ ਆਦਮੀ ਕਲੀਨਿਕ

ਮੋਗਾ, 12 ਅਗਸਤ ( Charanjit Singh) – ਜ਼ਿਲ੍ਹਾ ਮੋਗਾ ਦੇ ਸਿਵਲ ਸਰਜਨ ਡਾਕਟਰ ਐੱਸ ਪੀ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਕਲੀਨਿਕ ਸਿਹਤ ਖ਼ੇਤਰ ਵਿਚਲੀ ਕ੍ਰਾਂਤੀ ਸਾਬਤ ਹੋਣਗੇ, ਜਿਨ੍ਹਾਂ ਜ਼ਰੀਏ ਲੋਕਾਂ ਨੂੰ ਸੁਚੱਜੇ ਢੰਗ ਨਾਲ ਮੁੱਢਲਾ ਇਲਾਜ ਮਿਲੇਗਾ ਅਤੇ ਸਰਕਾਰੀ ਹਸਪਤਾਲਾਂ ਵਿਚ ਲੱਗਣ ਵਾਲੀਆਂ ਲੰਮੀਆਂ ਲਾਈਨਾਂ ਤੋਂ ਵੀ ਲੋਕਾਂ ਨੂੰ ਨਿਜ਼ਾਤ ਮਿਲੇਗੀ। ਇਹਨਾਂ ਕਲੀਨਿਕਾਂ […]

Continue Reading

ਮੋਗਾ ਦੇ 22 ਪਿੰਡਾਂ ਨੂੰ ‘ਆਦਰਸ਼ ਪਿੰਡ’ ਵਜੋਂ ਵਿਕਸਤ ਕਰਨ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਸਬੰਧਤ ਵਿਭਾਗਾਂ ਨਾਲ ਮੀਟਿੰਗ

ਮੋਗਾ, 9 ਅਗਸਤ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਅਧੀਨ ਜ਼ਿਲ੍ਹਾ ਮੋਗਾ ਦੇ 22 ਪਿੰਡਾਂ ਨੂੰ ‘ਆਦਰਸ਼ ਪਿੰਡ’ ਵਜੋਂ ਵਿਕਸਤ ਕੀਤਾ ਜਾਣਾ ਹੈ। ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਭਾਈਚਾਰੇ ਦੀ ਬਹੁਤਾਤ ਵਾਲੇ ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਮਿਲਦੀਆਂ ਸਹੂਲਤਾਂ ਅਤੇ ਉਨ੍ਹਾਂ ਦੀਆਂ ਲੋੜਾਂ ਬਾਰੇ ਵੇਰਵੇ ਇਕੱਤਰ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ, ਜਿਸ ਉਪਰੰਤ […]

Continue Reading