ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਵਿਖੇ ਕਾਮਰਸ ਗਰੁੱਪ ਵਿੱਚ ਦਾਖਲਾ ਵਧਾਉਣ ਅਤੇ ਸੀ.ਏ. ਕੋਰਸ ਸਬੰਧੀ ਕੀਤੀ ਗਈ ਵਿਦਿਆਰਥਣਾਂ ਦੀ ਕਰੀਅਰ ਕਾਉਂਸਲਿੰਗ
ਧਰਮਕੋਟ 10 ਫਰਵਰੀ ( ਚਰਨਜੀਤ ਸਿੰਘ) ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਬਹੁਤ ਜਰੂਰੀ ਹੈ ਕਿ ਸਮੇਂ-ਸਮੇਂ ਤੇ ਉਨ੍ਹਾਂ ਦੀ ਕਰੀਅਰ ਕਾਉਸਲਿੰਗ ਕੀਤੀ ਜਾਵੇ। ਐਕਟ ਆਫ਼ ਪਾਰਲੀਮੈਂਟ ਅਧੀਨ ਸਥਾਪਿਤ ਇੰਸਟੀਚਿਊਟ ਆਫ਼ ਚਾਰਟਡ ਅਕਾਉਂਟੈਟਸ ਆਫ਼ ਇੰਡੀਆ(ਆਈ.ਸੀ.ਏ.ਆਈ.) ਵੱਲੋਂ ਕਾਮਰਸ ਵਿਸ਼ੇ ਵਿੱਚ ਦਾਖ਼ਲਾ ਵਧਾਉਣ ਸਬੰਧੀ ਅਤੇ ਸੀ.ਏ. ਕੋਰਸ ਨਾਲ ਸਬੰਧੀ ਵਿਦਿਆਰਥਣਾਂ ਦੀ ਕਰੀਅਰ ਕਾਉਸਲਿੰਗ ਸ.ਕੰ.ਸ.ਸ.ਸ. ਧਰਮਕੋਟ(ਮੋਗਾ) ਵਿਖੇ […]
Continue Reading
