ਪਾਵਰਕਾਮ ਸੀ ਐਚ ਬੀ ਅਤੇ ਡਬਲਿਉ ਠੇਕਾ ਨੇ ਸਬ ਡਵੀਜ਼ਨ ਡਗਰੂ 66 ਕੇ ਵੀ ਦੇ ਦਫ਼ਤਰ ਵਿਖੇ ਦਿਤਾ ਧਰਨਾ
ਮੋਗਾ 19 ਜੂਨ 2024 ( ਚਰਨਜੀਤ ਸਿੰਘ ) ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਫਰੀਦਕੋਟ ਵੱਲੋਂ ਮੋਗਾ ਡਵੀਜ਼ਨ ਸ਼ਹਿਰੀ ਸਬ ਡਵੀਜ਼ਨ ਡਗਰੂ 66ਕੇ ਵੀ ਦਫਤਰ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਏ ਅਪੰਗ ਕਾਮਿਆਂ ਨੂੰ ਲੈ ਕੇ ਪਰਿਵਾਰਾਂ ਸਮੇਤ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਡਿਵੀਜ਼ਨ ਪ੍ਰਧਾਨ ਨਿਸ਼ਾਨ ਸਿੰਘ ਹਰਪ੍ਰੀਤ ਸਿੰਘ ਕੁਲਦੀਪ ਸਿੰਘ […]
Continue Reading
